Home / ਵਾਇਰਲ / 1 ਤਰੀਕ ਤੋ ਬਦਲਣ ਜਾ ਰਹੇ ਨੇ ਇਹ ਨਿਯਮ ਹੁਣ ਨਹੀ ਮਿਲਣਗੇ ਪਹਿਲਾ ਵਰਗੇ ਨਜਾਰੇ !

1 ਤਰੀਕ ਤੋ ਬਦਲਣ ਜਾ ਰਹੇ ਨੇ ਇਹ ਨਿਯਮ ਹੁਣ ਨਹੀ ਮਿਲਣਗੇ ਪਹਿਲਾ ਵਰਗੇ ਨਜਾਰੇ !

ਦੋਸਤੋ ਤੁਹਾਨੂੰ ਦੱਸ ਦੇਈਏ ਕਿ 1 ਜਨਵਰੀ 2022 ਵਿੱਚ ਹੋਣ ਜਾ ਰਿਹਾ ਹੈ ਇਹ ਨਿਯਮ ਲਾਗੂ।ਜਿਹੜੇ ਲੋਕ ਡੈਬਿਟ ਕਾਰਡ ਅਤੇ ਕ੍ਰੈਡਿਟ ਕਾਰਡ ਦਾ ਇਸਤੇਮਾਲ ਕਰਕੇ ਔਨਲਾਇਨ ਸ਼ੌਪਿੰਗ ਕਰਦੇ ਹਨ ਉਹਨਾਂ ਨੂੰ ਹੁਣ ਇਸ ਨਿਯਮ ਦੀ ਪਾਲਣਾ ਕਰਨੀ ਪਵੇਗੀ।ਦੋਸਤੋ ਇੱਕ ਜਨਵਰੀ ਤੋਂ ਭਾਰਤੀ ਰਿਜ਼ਰਵ ਬੈਂਕ ਦਾ ਇਹ ਨਿਯਮ

ਲਾਗੂ ਹੋਣ ਜਾ ਰਿਹਾ ਹੈ। ਜਿਹੜੇ ਲੋਕ ਡੈਬਿਟ ਅਤੇ ਕ੍ਰੈਡਿਟ ਕਾਰਡ ਦਾ ਇਸਤੇਮਾਲ ਕਰਕੇ ਖਰੀਦਦਾਰੀ ਕਰਦੇ ਹਨ ਤਾਂ ਉਹਨਾਂ ਦਾ ਡਾਟਾ ਹੁਣ ਉਸ ਵੈਬ-ਸਾਈਟ ਤੇ ਸਟੋਰ ਨਹੀਂ ਹੋਵੇਗਾ।ਹੁਣ ਜਦੋਂ ਵੀ ਤੁਸੀਂ ਆਪਣੇ ਡੈਬਿਟ ਜਾਂ ਕ੍ਰੈਡਿਟ ਕਾਰਡ ਦਾ ਇਸਤੇਮਾਲ ਕਰਕੇ ਸ਼ੌਪਿੰਗ ਕਰੋਗੇ ਤਾਂ ਉਸ ਵਿੱਚ ਤੁਹਾਨੂੰ ਉਸ

ਕਾਰਡ ਦਾ 16 ਨੰਬਰਾਂ ਦਾ ਕੋਡ ਭਰਨਾ ਪਵੇਗਾ।ਭਾਵ ਕਿ ਤੁਸੀਂ ਕਿਸੇ ਵੀ ਜਾਣਕਾਰੀ ਨੂੰ ਸਟੋਰ ਨਹੀਂ ਕਰ ਸਕਦੇ।ਸੋ ਜਾਣਕਾਰੀ ਪਹਿਲਾਂ ਤੋਂ ਸਟੋਰ ਕੀਤੀ ਹੋਵੇਗੀ ਉਹ ਵੀ ਬੈਂਕਾਂ ਦੁਆਰਾ ਹੋਣ ਦਿੱਤੀ ਜਾਵੇਗੀ।ਇਸ ਤਰ੍ਹਾਂ ਦੋਸਤੋ ਤੁਹਾਨੂੰ ਥੋੜ੍ਹੀ ਜਿਹੀ ਮੁਸ਼ਕਿਲ ਆ ਸਕਦੀ ਹੈ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ

ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹ ਸੱਚਾਈ ਜਾਣ ਚੌਕ ਜਾਓਗੇ ਤੁਸੀ ਵੀ !

ਦੋਸਤੋ ਸੋਸ਼ਲ ਮੀਡੀਆ ਤੇ ਇੱਕ ਦਿਲ ਦਹਿਲਾਉਣ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ …

Leave a Reply

Your email address will not be published.

error: Content is protected !!