ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਅਜਿਹੇ ਆਦਮੀ ਦੇ ਬਾਰੇ ਵਿਚ ਜਿਸ ਦੇ ਇੰਟਰਵਿਊ ਦੀ ਵਿੱਚ ਕਿਸਾਨੀ ਮੋਰਚੇ ਦੇ ਬਾਰੇ ਵਿਚ ਹਰ ਇਕ ਗੱਲ ਦੀ ਸਫ਼ਾਈ ਪੇਸ਼ ਕੀਤੀ ਹੈ। ਅਤੇ ਉਸ ਨੇ ਹਰ ਇੱਕ ਤਰ੍ਹਾਂ ਦੀ ਗੱਲ ਨੂੰ ਸਾਫ਼ ਢੰਗ ਦੇ ਨਾਲ ਦੱਸਿਆ ਹੈ ਕਿ ਕਿਸਾਨੀ ਅੰਦੋਲਨ ਅਸਲ ਦੇ ਵਿੱਚ ਕੀ ਸੀ। ਦੋਸਤੋ ਤੁਹਾਨੂੰ
ਪਤਾ ਹੀ ਹੋਵੇਗਾ। ਕਿ ਸਾਡੇ ਦੇਸ਼ ਦੇ ਪ੍ਰਧਾਨਮੰਤਰੀ ਨੇ ਸਾਡੇ ਦੇਸ਼ ਦੇ ਕਿਸਾਨਾਂ ਦੇ ਲਈ ਅਜਿਹੇ ਰੂਲ ਬਣਾਏ ਸਨ ਜੋ ਕਿ ਕਿਸਾਨਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਸਨ। ਜਿਸ ਕਾਰਨ ਉਹ ਧਰਨਾ ਦੇਣ ਦੇ ਲਈ ਦਿੱਲੀ ਪਹੁੰਚ ਗਏ ਸਨ ਤਾਂ ਉਹ ਉਨ੍ਹਾਂ ਦੇ ਲਈ ਇਹ ਸਭ ਰੂਲਾਂ ਨੂੰ ਕੱਟ ਕੇ ਆਪਣੇ ਲਈ ਬਣਵਾਉਣਾ ਚਾਹੁੰਦੇ ਹਨ।
ਹੁਣ ਕਿਸਾਨੀ ਮੋਰਚੇ ਨੇ ਜਿੱਤ ਪ੍ਰਾਪਤ ਕਰ ਲਈ ਹੈ। ਪਰ ਦੋਸਤੋ ਤੁਹਾਡਾ ਕੀ ਖਿਆਲ ਹੈ ਇਸ ਦੀ ਪੂਰੀ ਸੱਚਾਈ ਕੀ ਹੇਠਾ ਕਮੈੰਟ ਸ਼ੈਕੇਸਨ ਵਿਚ ਆਪਣੀ ਰਾਇ ਜ਼ਰੂਰ ਦਿਓ। ਅਤੇ ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ
ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।