ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੀ ਹਾਂ, ਇਕ ਅ ਜਿ ਹਾ ਨੁਸਖ਼ਾ ਜਿਸ ਦੇ ਨਾਲ ਜੇਕਰ ਤੁਹਾਡੇ ਪੇਟ ਦੇ ਵਿੱਚ ਗਰਮੀ ਆ ਫਿਰ ਗੈਸ ਰਹਿੰਦੀ ਹੋਵੇ ਤਾਂ ਤੁਸੀਂ ਉਸ ਨੂੰ ਕਿਵੇਂ ਦੂਰ ਕਰ ਸਕਦੇ ਹੋ। ਦੋਸਤੋ ਇਸ ਨੁਸਖੇ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਤੁ ਸੀਂ ਦੋ ਚਮਚ ਜੀਰੇ ਨੂੰ ਤਵੀ ਉੱਤੇ ਭੁੰਨ ਲੈਣਾ ਹੈ। ਇਸ ਤੋਂ ਬਾਅਦ ਉਸ ਨੂੰ ਇੱਕ ਕਟੋਰੀ ਵਿੱਚ ਕੱਢ ਲਓ ਅਤੇ ਉਸ ਦੇ ਵਿਚ ਲਗਪਗ
ਅੱਧਾ ਚਮਚ ਨਿੰਬੂ ਦਾ ਸੱਤ ਪਾ ਦੇਵੋ। ਫਿਰ ਉਸ ਦੇ ਵਿਚ ਇੱਕ ਚਮੱਚ ਜਾਂ ਫਿਰ ਲੋੜ ਅ ਨੁ ਸਾ ਰ ਕਾਲਾ ਨਮਕ ਮਿਲਾ ਦੇਵੋ। ਜੇਕਰ ਤੁਸੀਂ ਚਾਹੋ ਤਾਂ ਇਸ ਦੇ ਵਿੱਚ ਪੀਸੀ ਹੋਈ ਕਾਲੀ ਮਿਰਚ ਵੀ ਮਿਲਾ ਸਕਦੇ ਹੋ। ਪਰ ਤੁਸੀਂ ਸਿਰਫ਼ ਇੱਕ ਜਾਂ ਫਿਰ ਦੂਤ ਕਾਲੀਆ ਮਿਰਚਾਂ ਦੇ ਪਾਊਡਰ ਨੂੰ ਹੀ ਇਸ ਦੇ ਵਿੱਚ ਮਿਲਾਉ। ਇਸ ਤੋਂ ਬਾਅਦ ਇਸ ਚੂ ਰ ਨ ਨੂੰ ਰਾਤ ਨੂੰ ਰੋਟੀ ਖਾਣ ਤੋਂ ਬਾਅਦ ਦੋ ਘੰਟੇ ਬਾਅਦ
ਗਰਮ ਪਾਣੀ ਦੇ ਨਾਲ ਜਾਂ ਤਾਂ ਘੋਲ ਕੇ ਪੀ ਲਵੋ ਜਾਂ ਫਿਰ ਸਿੱਧਾ ਮੂੰਹ ਦੇ ਵਿੱਚ ਪਾ ਕੇ ਫਿ ਰ ਪਾਣੀ ਪੀ ਲਵੋ। ਇਸ ਨੁਸਖ਼ੇ ਨੂੰ ਤੁਸੀਂ ਉਦੋਂ ਤਕ ਲਗਾਤਾਰ ਵਰਤ ਸਕਦੇ ਹੋ ਜਦੋਂ ਤਾਕਤਾਂ ਨੂੰ ਜਰੂਰਤ ਪਵੇ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿ ਰ ਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।