ਦੋਸਤੋ ਅੱਜ ਕੱਲ੍ਹ ਦੀ ਇਸ ਦੁਨੀਆਂ ਦੇ ਵਿੱਚ ਹਰ ਕੋਈ ਅਮੀਰ ਬ ਣ ਨਾ ਚਾਹੁੰਦਾ ਹੈ ਅਤੇ ਹਰ ਕੋਈ ਇੱਕ ਦੂਸਰੇ ਨੂੰ ਨੀਚਾ ਦਿਖਾਉਣਾ ਚਾਹੁੰਦਾ ਹੈ ਅਤੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਅਜਿਹੇ ਹੀ ਕੁਝ ਚੋਰਾਂ ਦੇ ਬਾਰੇ ਵਿਚ ਜੋ ਕਿ ਅਮੀਰ ਬਣਨ ਦਿ ਲਈ ਏਨੀਆਂ ਬੇਵਕੂਫੀਆਂ ਕਰ ਜਾਂਦੇ ਹਨ ਕੀ ਤੁਸੀਂ ਦੇਖ ਕੇ ਹੱਸ ਹੱ ਸ ਕੇ ਹੈਰਾਨ ਹੋ ਜਾਵੋਗੇ। ਦੋ ਸੌ ਵੀਹ ਵਿੱਚ ਇੱਕ ਜਵਾਨ ਮੁੰਡਾ ਜੋ ਕਿ ਇਕ
ਅਦਾਕਾਰ ਦੇ ਅੰਦਰ ਚੋਰੀ ਕਰਨ ਆਉਂਦਾ ਹੈ ਅਤੇ ਸ਼ਾਇਦ ਉਸ ਦੇ ਕੋਲ ਮਾਸਕ ਨਹੀਂ ਸੀ। ਜਿਸ ਕਾ ਰ ਨ ਉਸਨੇ ਇਕ ਬਹੁਤ ਵੱਡਾ ਗੱਤੇ ਦਾ ਡੱਬਾ ਆਪਣੇ ਸਿਰ ਉਤੇ ਪਾਇਆ ਹੋਇਆ ਸੀ ਤਾ ਜੋ ਉਹ ਆਪਣਾ ਮੂੰਹ ਢਕ ਸਕੇ। ਇਸ ਤੋਂ ਬਾਅਦ ਉਹ ਦੁਕਾਨ ਦੇ ਅੰਦਰ ਆਉਂਦਾ ਹੈ ਤੇ ਦੁਕਾਨਦਾਰ ਨੂੰ ਬੰਦੂਕ ਦੀ ਨੋਕ ਉੱ ਤੇ ਪੈਸੇ ਲੈ ਲੈਂਦਾ ਹੈ। ਪਰ ਬਾਹਰ ਜਾਣ ਸਮੇਂ ਉਸ ਨੂੰ ਰਸਤਾ ਪਤਾ ਨਹੀਂ
ਲਗਦਾ ਜਿਸ ਕਾਰਨ ਉਥੇ ਹੀ ਡਿੱਗ ਜਾਂਦਾ ਹੈ ਜਿਸ ਤੋਂ ਬਾਅਦ ਦੁਕਾਨਦਾਰ ਉ ਸ ਨੂੰ ਕਾਬੂ ਕਰ ਲੈੰਦਾ ਹੈ। ਦੋਸਤੋ ਦੂਸਰੀ ਘਟਨਾ ਦੇ ਵਿੱਚ ਇੱਕ ਚੋਰ ਜੋ ਕਿ ਇੱਕ ਮੌਲਦੇ ਵਿਚੋਂ ਚੋਰੀ ਕਰ ਰਿਹਾ ਸੀ ਅਤੇ ਸਾਰਾ ਸਾਮਾਨ ਚੋਰੀ ਕਰ ਕੇ ਉਹ ਦੁਕਾਨ ਦੇ ਅੰਦਰੋਂ ਭੱਜ ਹੀ ਰਿਹਾ ਸੀ। ਪਰ ਉਸ ਨੂੰ ਇਹ ਨਹੀਂ ਪਤਾ ਸੀ ਕੀ ਇ ਹ ਦਰਵਾਜ਼ਾ ਇੱਕ ਵਨ ਸਾਈਡ ਡੋਰ ਹੈ। ਭਾਵ ਇਹ ਸਿਰਫ ਅੰਦਰ ਜਾਣ ਲਈ
ਹੀ ਖੁੱਲ੍ਹੇਗਾ ਜੇਕਰ ਤੁਸੀਂ ਬਾਹਰ ਜਾਣਾ ਹੈ ਤਾਂ ਦੂਸਰੇ ਦਰਵਾਜ਼ੇ ਥਾ ਣੀ ਜਾਣਾ ਪਵੇਗਾ। ਇਸ ਗੱਲ ਦਾ ਉਸ ਚੋਰ ਨੂੰ ਨਹੀਂ ਪਤਾ ਸੀ। ਜਿਸ ਕਾਰਨ ਨੂੰ ਬਹੁਤ ਜ਼ੋਰ ਨਾ ਦਰਵਾਜ਼ੇ ਵਿੱਚ ਵੱਜਦਾ ਹੈ ਅਤੇ ਉੱਥੇ ਹੀ ਬੇਹੋਸ਼ ਹੋ ਜਾਂਦਾ ਹੈ ਜਿਸ ਤੋਂ ਬਾਅਦ ਦੁਕਾਨਦਾਰ ਉਸ ਨੂੰ ਕਾਬੂ ਕਰ ਲੈਂਦਾ ਹੈ।ਇਹ ਜਾ ਣ ਕਾ ਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁ ਹਾ ਡੇ ਤੱਕ ਪਹੁੰਚਦੀ ਹੋ ਸਕੇ।