ਦੋਸਤੋ ਅੱਜ ਕੱਲ ਦੇ ਸਮੇਂ ਵਿੱਚ ਜੋੜਾਂ ਦੇ ਦਰਦ ਨਾਲ ਸੰਬੰਧਤ ਕਈ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ।ਵਧ ਰਹੀ ਉਮਰ ਦੇ ਨਾਲ ਗੋਡਿਆਂ ਲੱਤਾਂ ਬਾਹਾਂ ਵਿੱਚ ਦਰਦਾਂ ਹੋਣ ਲੱਗ ਜਾਂਦੀਆਂ ਹਨ।ਦੋਸਤੋ ਇਸ ਸਮੱਸਿਆ ਨੂੰ ਖਤਮ ਕਰਨ ਲਈ ਇੱਕ ਘਰੇਲੂ ਨੁਸਖਾ ਬਣਾਉਣ ਜਾ ਰਹੇ ਹਾਂ। ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ
ਸਭ ਤੋਂ ਪਹਿਲਾਂ ਅਸੀਂ ਸੌ ਗ੍ਰਾਮ ਸਰੋਂ ਦੀ ਖਲ ਲੈ ਲਵਾਂਗੇ, 20 ਗ੍ਰਾਮ ਪੀਸੀ ਹੋਈ ਹਲਦੀ ਅਤੇ ਸਰੋ ਦਾ ਤੇਲ ਲੈ ਲਵਾਂਗੇ।ਰਾਤ ਸਮੇ ਤੁਸੀਂ ਸਰੋ ਦੀ ਖ਼ਲ ਨੂੰ ਪਾਣੀ ਦੇ ਵਿੱਚ ਭਿਉਂ ਕੇ ਰੱਖ ਦੇਵੋ।ਸਵੇਰੇ ਤੁਸੀਂ ਇੱਕ ਕੜਾਹੀ ਦੇ ਵਿੱਚ ਸਰ੍ਹੋਂ ਦਾ ਤੇਲ ਪਾ ਕੇ ਇਸ ਨੂੰ ਗਰਮ ਕਰੋ।ਇਸ ਤੋਂ ਬਾਅਦ ਇਸ ਦੇ ਵਿੱਚ ਸਰੋਂ ਦੀ ਖਲ ਅਤੇ ਹਲਦੀ
ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ।ਇਸ ਨੂੰ ਤੁਸੀਂ ਚੰਗੀ ਤਰ੍ਹਾਂ ਪਕਾ ਕੇ ਇੱਕ ਲੇਪ ਤਿਆਰ ਕਰ ਲਵੋ।ਇਸਨੂੰ ਥੋੜਾ ਠੰਡਾ ਕਰ ਲਵੋ।ਜਿੱਥੇ ਵੀ ਤੁਹਾਡੇ ਜੋੜਾਂ ਦੇ ਵਿੱਚ ਦਰਦ ਹੈ ਇਸ ਨੁਸਖ਼ੇ ਦਾ ਇਸਤੇਮਾਲ ਉਸ ਜਗ੍ਹਾ ਉੱਤੇ ਕਰੋ। ਇਸ ਲਈ ਤੁਸੀਂ ਸਿਕਾਈ ਵੀ ਕਰ ਸਕਦੇ ਹੋ।ਤਾਂ ਦੋਸਤੋ ਜੋੜਾਂ ਦੇ ਦਰਦ
ਖਤਮ ਕਰਨ ਲਈ ਇਸ ਨੁਸਖ਼ੇ ਦਾ ਇਸਤੇਮਾਲ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।