Breaking News
Home / ਦੇਸੀ ਨੁਸਖੇ / ਸਾਵਲੀ ਤਵਚਾ ਤੋ ਪਾਓ ਛੁਟਕਾਰਾ ਹਫਤੇ ਚ ਇੱਕ ਵਾਰ ਬਸ !

ਸਾਵਲੀ ਤਵਚਾ ਤੋ ਪਾਓ ਛੁਟਕਾਰਾ ਹਫਤੇ ਚ ਇੱਕ ਵਾਰ ਬਸ !

ਦੋਸਤੋ ਸਰਦੀਆ ਦੇ ਮੌਸਮ ਵਿੱਚ ਚਿਹਰੇ ਦਾ ਖਾਸ ਖਿਆਲ ਰੱਖਣਾ ਪੈਂਦਾ ਹੈ।ਕਿਉਂਕਿ ਇਸ ਮੌਸਮ ਦੇ ਵਿੱਚ ਚਮੜੀ ਰੁੱਖੀ ਸੁੱਖੀ ਅਤੇ ਬੇਜਾਨ ਨਜ਼ਰ ਆਉਂਦੀ ਹੈ।ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਸਰਦੀਆਂ ਦੇ ਮੌਸਮ ਵਿੱਚ ਆਪਣੇ ਚਿਹਰੇ ਅਤੇ ਚਮੜੀ ਦਾ ਖਿਆਲ ਰੱਖ ਸਕਦੇ ਹੋ।ਸਭ ਤੋਂ ਪਹਿਲਾਂ ਅਸੀਂ ਆਪਣੇ

ਚਿਹਰੇ ਦੀ ਕਲੀਨਜਿੰਗ ਕਰਨ ਦੇ ਲਈ,ਇਕ ਚੱਮਚ ਗੁਲਾਬ ਜਲ,ਅੱਧਾ ਚਮਚ ਗਲਿਸਰੀਨ ਅਤੇ ਇੱਕ ਵਿਟਾਮਿਨ ਈ ਦਾ ਕੈਪਸੂਲ ਲੈ ਲਵਾਂਗੇ ਅਤੇ ਇਸ ਦੇ ਨਾਲ ਆਪਣੇ ਚਿਹਰੇ ਦੀ ਕਲੀਨਜਿੰਗ ਕਰਾਂਗੇ।ਇਸ ਤੋਂ ਬਾਅਦ ਅਸੀਂ ਇਸ ਨੂੰ ਆਪਣੇ ਚਿਹਰੇ ਤੇ ਲੱਗਾ ਰਹਿਣ ਦੇਵਾਂਗੇ ਅਤੇ ਸਕਰਬ ਤਿਆਰ ਕਰ ਲਵਾਂਗੇ।ਸਭ ਤੋਂ ਪਹਿਲਾਂ ਅਸੀਂ ਗੁੜ

ਦੀ ਸ਼ੱਕਰ ਲੈ ਲਵਾਂਗੇ ਅਤੇ ਇਸ ਵਿੱਚ ਇੱਕ ਚੱਮਚ ਐਲੋਵੇਰਾ ਜੈੱਲ,ਇੱਕ ਵਿਟਾਮਿਨ-ਈ ਦਾ ਕੈਪਸੂਲ ਮਿਕਸ ਕਰ ਦੇਵਾਂਗੇ।ਇਸ ਪੇਸਟ ਨੂੰ ਆਪਣੇ ਚਿਹਰੇ ਤੇ ਲਗਾ ਕੇ ਸਕ੍ਰਬ ਕਰੋ।ਹਫ਼ਤੇ ਦੇ ਵਿੱਚ ਇੱਕ ਵਾਰ ਇਸ ਤਰ੍ਹਾਂ ਜ਼ਰੂਰ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਇਸ ਨੁਸਖ਼ੇ ਦਾ ਇਸਤੇਮਾਲ ਕਰਦੇ ਹੋ ਤਾਂ ਚਿਹਰੇ ਦੇ ਵਿੱਚ ਮੌਜੂਦ ਡੈੱਡ ਸਕਿਨ ਖਤਮ ਹੋ

ਜਾਵੇਗੀ।ਸਰਦੀਆਂ ਦੇ ਮੌਸਮ ਵਿੱਚ ਇਸ ਤਰ੍ਹਾਂ ਆਪਣੇ ਚਿਹਰੇ ਦੀ ਦੇਖਭਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ

ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਿਨਾ ਡਾਈ ਮਹਿੰਦੀ ਦੇ ਵਾਲਾ ਨੂੰ ਕਰੋ ਕਾਲਾ !

ਦੋਸਤੋ ਵਾਲ ਇਨਸਾਨ ਦੀ ਖੂਬਸੂਰਤੀ ਨੂੰ ਵਧਾਉਂਦੇ ਹਨ।ਪਰ ਅੱਜ ਕੱਲ੍ਹ ਅਸੀਂ ਵੇਖ ਰਹੇ ਹਾਂ ਕਿ …

Leave a Reply

Your email address will not be published. Required fields are marked *

error: Content is protected !!