ਦੋਸਤੋ ਸਾਨੂੰ ਸਭ ਨੂੰ ਪਤਾ ਹੈ ਕਿ ਸਰਕਾਰ ਵੱਲੋਂ ਕਿਸਾਨਾਂ ਦੇ ਲੇਬਰ ਕਾਰਡ ਬਣਾਏ ਗਏ ਹਨ ਅਤੇ ਜਿਨਾਂ ਦੇ ਵਿੱਚ 31 ਸੌਂ ਰੁਪਏ ਦੀ ਰਾਸ਼ੀ ਵੀ ਸਰਕਾਰ ਵੱਲੋਂ ਭੇਜੀ ਗਈ ਹੈ।ਦੋਸਤੋ ਜਿਹਨਾਂ ਦੇ OBC ਲੇਬਰ ਕਾਰਡ ਬਣੇ ਹੋਏ ਹਨ,ਕੇਵਲ ਉਹਨਾਂ ਦੇ ਖਾਤਿਆਂ ਦੇ ਵਿੱਚ 9300 ਰੁਪਏ ਦੀ ਰਾਸ਼ੀ ਆਵੇਗੀ।ਸਾਲ ਦੇ ਵਿੱਚ
ਤਿੰਨ ਕਿਸ਼ਤਾਂ ਰਾਹੀਂ ਇਹ ਪੈਸੇ ਆਉਣਗੇ।ਪਰ ਦੋਸਤੋ ਜਿਹਨਾਂ ਦੇ ਈ ਸ਼ਰਮ ਕਾਰਡ ਬਣੇ ਹੋਏ ਹਨ ਉਹ ਸੈਂਟਰ ਗੌਰਿਮੰਟ ਦੇ ਕਾਰਡ ਹਨ।ਇਸ ਲਈ ਇਹਨਾਂ ਨੂੰ ਲੇਬਰ ਕਾਰਡ ਨਾ ਸਮਝਿਆ ਜਾਵੇ। ਜਿਹਨਾਂ ਲੋਕਾਂ ਦੇ ਇਹ ਕਾਰਡ ਬਣੇ ਹੋਏ ਹਨ ਉਨ੍ਹਾਂ ਨੂੰ ਕੋਈ ਵੀ ਪੈਸੇ ਨਹੀਂ ਆਉਣਗੇ।ਇਸ
ਤਰ੍ਹਾਂ ਦੋਸਤੋ ਜੇਕਰ ਤੁਹਾਡੇ OBC ਲੇਬਰ ਕਾਰਡ ਬਣੇ ਹੋਏ ਹਨ।ਤਾਂ ਇਹਨਾਂ ਦੇ ਵਿੱਚ 93 ਸੌ ਰੁਪਏ ਦੀ ਰਾਸ਼ੀ ਜਰੂਰ ਆਵੇਗੀ। ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ
ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।