Breaking News
Home / ਦੇਸੀ ਨੁਸਖੇ / ਕਾਲੀ ਮਿਰਚ ਖਾਣ ਨਾਲ ਦੇਖੋ ਸਰੀਰ ਚ ਕੀ ਹੁੰਦਾ ਡਾਕਟਰ ਵੀ ਹੈਰਾਨ ਵੱਡੇ ਖੁਲਾਸੇ !

ਕਾਲੀ ਮਿਰਚ ਖਾਣ ਨਾਲ ਦੇਖੋ ਸਰੀਰ ਚ ਕੀ ਹੁੰਦਾ ਡਾਕਟਰ ਵੀ ਹੈਰਾਨ ਵੱਡੇ ਖੁਲਾਸੇ !

ਦੋਸਤੋ ਸਰਦੀਆਂ ਦੇ ਮੌਸਮ ਵਿੱਚ ਅਕਸਰ ਸਾਡੇ ਛਾਤੀ ਦੇ ਵਿੱਚ ਬਲਗਮ ਗਲੇ ਦੇ ਵਿੱਚ ਖਰਾਸ ਅਤੇ ਸਰਦੀ ਖਾਂਸੀ ਦੀ ਸਮੱਸਿਆ ਬਣੀ ਰਹਿੰਦੀ ਹੈ।ਜੇਕਰ ਤੁਹਾਡੀ ਆਵਾਜ਼ ਭਾਰੀ ਹੋ ਗਈ ਹੈ ਅਤੇ ਤੁਹਾਨੂੰ ਬੋਲਣ ਦੇ ਵਿੱਚ ਵੀ ਪਰੇਸ਼ਾਨੀ ਹੋ ਰਹੀ ਹੈ ਤਾਂ ਤੁਸੀਂ ਇਸ ਨੁਸਖ਼ੇ ਦਾ ਇਸਤੇਮਾਲ ਕਰਨਾ ਹੈ।ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਕਰਕੇ

ਤੁਸੀਂ ਸਰਦੀਆਂ ਦੇ ਮੌਸਮ ਵਿੱਚ ਸਰਦੀ ਖਾਂਸੀ ਦੀ ਸਮੱਸਿਆ ਤੋਂ ਬਚ ਸਕਦੇ ਹੋ।ਇੱਕ ਤਸਲੇ ਦੇ ਵਿੱਚ ਡੇਢ ਗਿਲਾਸ ਪਾਣੀ ਲੈ ਲਵੋ।ਇਸ ਵਿੱਚ ਪੰਜ ਤੁਲਸੀ ਦੇ ਪੱਤੇ ਅਤੇ ਪੰਜ ਕਾਲੀਆਂ ਮਿਰਚਾਂ ਪਾ ਲਵੋ।ਇਸ ਨੂੰ ਤੁਸੀਂ ਚੰਗੀ ਤਰ੍ਹਾਂ ਉਬਾਲ ਲਓ ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨੂੰ ਛਾਣ ਲਵੋ।ਇਸ ਨੁਸਖੇ ਦੇ ਵਿੱਚ ਇੱਕ ਚਮਚ

ਸ਼ਹਿਦ ਦਾ ਮਿਲਾ ਦਿਓ।ਇਸ ਨੁਸਖ਼ੇ ਦਾ ਇਸਤੇਮਾਲ ਤੁਸੀਂ ਦਿਨ ਵਿੱਚ ਦੋ ਵਾਰ ਕਰ ਸਕਦੇ ਹੋ।ਜਦੋਂ ਤੁਸੀਂ ਇਸ ਨੁਸਖ਼ੇ ਦਾ ਇਸਤੇਮਾਲ ਕਰਨਾ ਹੈ ਤਾਂ ਇੱਕ ਘੰਟੇ ਤੱਕ ਕੁਝ ਵੀ ਨਹੀਂ ਖਾਣਾ।ਇਸ ਨੁਸਖੇ ਦੇ ਇਸਤੇਮਾਲ ਤੇ ਤੁਹਾਡੇ ਗਲੇ ਦੇ ਵਿੱਚ ਸਾਰੀ ਸਮੱਸਿਆ ਖਤਮ ਹੋ ਜਾਵੇਗੀ ਅਤੇ ਸਰਦੀ ਖਾਂਸੀ ਦੀ

ਸਮੱਸਿਆ ਤੋਂ ਵੀ ਰਾਹਤ ਮਿਲ ਜਾਵੇਗੀ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਚੁਟਕੀਆ ਚ ਪਿਘਲ ਜਾਵੇਗੀ ਚਰਬੀ ਦੋ ਚਮਚ ਗੁਣਗਣੇ ਪਾਣੀ ਨਾਲ !

ਦੋਸਤੋ ਬਹੁਤ ਸਾਰੇ ਲੋਕਾਂ ਦਾ ਹਿੱਪ ਸਾਈਜ਼ ਕਾਫੀ ਜਿਆਦਾ ਵੱਧ ਜਾਂਦਾ ਹੈ ਅਤੇ ਉਹਨਾਂ ਨੂੰ …

Leave a Reply

Your email address will not be published.

error: Content is protected !!