ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾ, ਪੂਨੇ ਤੋਂ ਆ ਰਿ ਹਾ ਤਾਜ਼ਾ ਮਾਮਲਾ ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਇਕ ਸੁਨੀਤਾ ਅਤੇ ਸੰਦੀਪ ਨਾਮਦੇਵ ਭਰਾ ਭੈਣ ਰਹਿੰਦੀ ਸੀ ਜੋ ਕਿ ਇਕ ਬੰਦ ਕਮਰੇ ਵਿੱਚ ਜਾ ਕੇ ਘੱਟੋ ਤੱਕ ਇੰਟਰਨੈੱਟ ਉੱਤੇ ਲੱਗੇ ਰਹਿੰਦੇ ਸਨ ਅਤੇ ਫਿਰ ਕੜਕ ਨੋਟ ਲੈ ਕੇ ਨਿਕਲਦੇ ਸਨ। ਆਓ ਜਾ ਣ ਦੇ ਹਾਂ, ਪੂਰਾ ਮਾਮਲਾ ਦੋਸਤੋ ਅਸਲ ਦੇ ਵਿਚ ਲੂਣ ਬਰਾਬਰ
ਇੰਟਰਨੈਟ ਤੋਂ ਸਿੱਖ ਗਏ ਸਨ। ਕਿ ਨਕਲੀ ਨੋਟ ਕਿਵੇਂ ਬਣਾਏ ਜਾਂਦੇ ਹਨ ਅਤੇ ਇਹ ਦੇ ਖ ਕੇ ਉਸ ਕਮਰੇ ਵਿਚ ਘੰਟਿਆਂ ਤੱਕ ਬੰਦ ਰਹਿੰਦੇ ਸਨ ਅਤੇ ਫਿਰ ਨਕਲੀ ਨੋਟ ਬਣਾ ਕੇ ਪਿੰਡ ਦੇ ਬਜ਼ੁਰਗਾਂ ਨੂੰ ਦੇ ਕੇ ਉਨ੍ਹਾਂ ਤੋਂ ਅਸਲੀ ਨੋਟ ਲੈ ਲੈਂਦੇ ਸਨ। ਜਦੋਂ ਉਹ ਪਿੰਡ ਦੇ ਬਜ਼ੁਰਗਾਂ ਨੂੰ ਇੱਕ ਨੋਟ ਦੇ ਬਦਲੇ ਪੰਜ ਨੋ ਟ ਦਿੰਦੇ ਸਨ ਤਾਂ ਇਸ ਗੱਲ ਦਾ ਕਈ ਲੋਕਾਂ ਨੂੰ ਪਤਾ ਲੱਗਾ ਤੇ ਉਨ੍ਹਾਂ ਨੇ ਪੁਲੀਸ ਨੂੰ ਰਿਪੋਰਟ
ਕੀਤੀ। ਇਸ ਤੋਂ ਬਾਅਦ ਉਨ੍ਹਾਂ ਧੀ ਪੁਲੀਸ ਨੇ ਜਦੋਂ ਛਾਪਾ ਮਾਰਿਆ ਤਾਂ ਉ ਨ੍ਹਾਂ ਦੀ ਅੱਖ ਨੂੰ ਲਗਪਗ ਦੋ ਲੱਖ ਰੁਪਏ ਦੇ ਕਰੀਬ ਰਕਮ ਨਕਲੀ ਨੋਟਾਂ ਦੀ ਹਾਸਿਲ ਕੀਤੀ ਗਈ। ਜਿਸ ਚ ਬਾਦਲਾਂ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱ ਚ ਸਾਡਾ ਕੋਈ ਹੱਥ ਨਹੀ ਹੈ
ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸ ਕੇ।