ਰਸਤੇ ਤੇ ਮੁਰਗੀਆਂ ਲੈ ਭੱਜ ਰਹੇ ਸੀ ਲੋਕ ਸੱਚਾਈ ਜਾਣ ਤੁਸੀ ਵੀ ਚੌਕ ਜਾਓਗੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਮੱਧ ਪ੍ਰਦੇਸ਼ ਤੋਂ ਆ ਰ ਹੀ ਹੈ ਤਾਜ਼ਾ ਮਾਮਲਾ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ। ਕਿ ਹਾਈਵੇ ਉੱਤੇ ਇੱਕ ਮੁਰਗੀਆਂ ਦੇ ਨਾਲ ਭਰਿਆ ਹੋਇਆ ਟਰੱਕ ਜਾ ਰਿਹਾ ਸੀ। ਅਤੇ ਇਸ ਸਮੇਂ ਮੋਹਰੀ ਇਕ ਗਾਹ ਆਉਣ ਦੇ ਕਾਰਨ ਉਹ ਟਰੱਕ ਪਲਟ ਗਿਆ ਅਤੇ ਉਸ ਵਿੱਚੋਂ ਸਾਰੀਆਂ ਮੁਰਗੀਆਂ ਡਿੱ ਗ ਗਈਆਂ। ਇਹ ਦੇਖ ਕੇ ਨੇਡ਼ੇ ਤੇਡ਼ੇ ਦੇ ਲੋਕ ਆਵੇ

ਅਤੇ ਉਥੋਂ ਮੁਰਗੀਆਂ ਚੁੱਕ ਕੇ ਲਿਜਾਣ ਦੇ ਕੇ ਅਤੇ ਜੋ ਵੀ ਕਾਰਵਾਈ ਜਾਂ ਫਿ ਰ ਗੱਡੀ ਵਾਲਾ ਆਵੇ ਉਹ ਵੀ ਉਨ੍ਹਾਂ ਮੁਰਗੀਆਂ ਵਿਚੋਂ ਇਕ ਦੋ ਮੁਰਗੀਆਂ ਚੁੱਕ ਕੇ ਲੈ ਜਾਵੇ ਇਹ ਦੇਖ ਕੇ ਗੱਡੀ ਚਲਾਉਣ ਵਾਲਾ ਆਦਮੀ ਉਨ੍ਹਾਂ ਨੂੰ ਰੋਕ ਰਿਹਾ ਸੀ। ਪਰ ਕੋਈ ਉਸ ਦੀ ਨਹੀਂ ਸੁਣ ਰਿਹਾ ਸੀ ਇਸਤੋਂ ਬਾਅਦ ਉਸਨੇ ਪੁਲੀਸ ਨੂੰ ਵੀ ਫੋਨ ਲ ਗਾ ਇ ਆ। ਪਰ ਪੁਲੀਸ ਵੀ ਸਮੇਂ ਸਿਰ ਨਾ ਪਾ ਸਕੀ ਅਤੇ ਬਾਅਦ

ਵਿੱਚ ਇਹੋ ਸਭ ਮੁਰਗੀਆਂ ਨੂੰ ਗਿਣਿਆ ਗਿਆ ਤਾਂ ਤਿੱਨ ਸੌ ਤੋਂ ਚਾ ਰ ਸੌ ਮੁਰਗੀਆਂ ਗਾਇਬ ਸਨ ਜਿਸ ਕਾਰਨ ਉਸ ਨੂੰ ਭਾਰੀ ਨੁਕਸਾਨ ਚੁੱਕਣਾ ਪਿਆ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱ ਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾ ਣ ਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਵਿਆਹੀ ਕੁੜੀ ਨੇ ਪਤੀ ਦੀ ਗੈਰਹਾਜਰੀ ਵਿੱਚ ਬੁਲਾਇਆ ਆਸਿਕ ਨੂੰ ਪਰ ਉੱਪਰੋ ਪਹੁੰਚ ਗਿਆ ਪਤੀ !

ਦੋਸਤੋ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇਕ ਅਜਿਹੀ ਕਹਾਣੀ ਜਿ ਸ ਦੇ ਵਿਚ ਇੱਕ …

Leave a Reply

Your email address will not be published. Required fields are marked *