ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਅਮਰੀਕਾ ਤੋਂ ਆ ਰਿ ਹਾ ਤਾਜ਼ਾ ਮਾਮਲਾ ਜਿਸਦੀ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਡੇਲਿਸਾ ਨਾਮ ਦੀ ਔਰਤ ਸੀ। ਜੋ ਕਿ ਬਹੁਤ ਸਮੇਂ ਤੋਂ ਸੋਚ ਰਹੀ ਸੀ ਕਿ ਉਸ ਨੇਕ ਨਵੀਂ ਵਾਸ਼ਿੰਗ ਮਸ਼ੀਨ ਲੈਣੀ ਹੈ। ਜਿਸਦਾ ਡੋਰ ਅੱਗੇ ਹੋਵੇ। ਪਰ ਲਾਕਡਾਊਨ ਦੇ ਕਾਰਨ ਸਭ ਪਾ ਸੇ ਬੰਦ ਸੀ ਅਤੇ ਉਸ ਨੂੰ ਕਿਤੇ ਉਹ ਵਾਸ਼ਿੰਗ ਹੀ ਨਹੀਂ ਮਿਲ ਰਹੀ ਸੀ।
ਫਿਰ ਜਦੋਂ ਆਨਲਾਈਨ ਕੰਮ ਸ਼ੁਰੂ ਹੋਇਆ ਤਾਂ ਉਸ ਨੇ ਆਨਲਾਈਨ ਉ ਸ ਵਾਸ਼ਿੰਗ ਮਸ਼ੀਨ ਨੂੰ ਆਰਡਰ ਕੀਤਾ। ਜਦੋਂ ਉਸ ਦੀ ਵਾਸ਼ਿੰਗ ਮਸ਼ੀਨ ਘਰੇ ਆ ਗਈ ਤਾਂ ਉਸਨੇ ਦੇਖਿਆ ਕਿ ਉਹ ਬਹੁਤ ਸੁੰਦਰ ਹੈ। ਪਰ ਉਸ ਦੇ ਤਿੰਨ ਬੱਚੇ ਸਨ ਜੋ ਕਿ ਹਾਲੇ ਛੋਟੇ ਹੀ ਸਨ ਅਤੇ ਜਦੋਂ ਉਸ ਨੇ ਅਗਲੇ ਦਿਨ ਕੱਪੜੇ ਧੌ ਣ ਦੀ ਲਾਈਫ ਵਾਸ਼ਿੰਗ ਮਸ਼ੀਨ
ਖੁੱਲ੍ਹੀ ਤਾਂ ਉਸਨੇ ਦੇਖਿਆ ਕਿ ਵਾਸ਼ਿੰਗ ਮਸ਼ੀਨ ਦੇ ਅੰਦਰ ਉਸ ਦਾ ਇੱ ਕ ਬੱਚਾ ਸੁੱਤਾ ਪਿਆ ਹੈ ਅਤੇ ਉਸ ਦੇ ਥੱਲੇ ਪਾਣੀ ਵੀ ਭਰਿਆ ਹੋਇਆ ਸੀ। ਅਸਲ ਵਿੱਚ ਉਸ ਨੇ ਹੀ ਪਾਣੀ ਕੱਪੜੇ ਧੋਣਾ ਦਿ ਲਈ ਛੱਡਿਆ ਸੀ ਅਤੇ ਜਿਵੇਂ ਹੀ ਉਸ ਨੇ ਬੱਚੀ ਨੂੰ ਲਿ ਖਿ ਆ ਤਾਂ
ਉਹ ਉਸ ਨੂੰ ਸਿੱਧਾ ਹਸਪਤਾਲ ਲੈ ਗਈ ਇਸਤੋਂ ਬਾਅਦ ਉਸ ਦਾ ਬੱ ਚਾ ਬਚ ਗਿਆ। ਇਸ ਲਈ ਤੁਸੀਂ ਵੀ ਸਾਵਧਾਨ ਰਹੋ ਸਤਰਕ ਰਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨ ਹੀ ਹੈ
ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁ ਹਾ ਡੇ ਤੱਕ ਪਹੁੰਚਦੀ ਹੋ ਸਕੇ।