Home / ਵਾਇਰਲ / 80 ਫੁੱਟ ਡੂੰਘੇ ਬੋਰਵੈਲ ਚ ਡਿੱਗੀ ਛੋਟੀ ਬੱਚੀ ਰੋਦੇ ਰੋਦੋ ਕਿਹਾ ਅਜਿਹਾ ਸੁਣ ਸਭ ਲੱਗੇ ਰੋਣ !

80 ਫੁੱਟ ਡੂੰਘੇ ਬੋਰਵੈਲ ਚ ਡਿੱਗੀ ਛੋਟੀ ਬੱਚੀ ਰੋਦੇ ਰੋਦੋ ਕਿਹਾ ਅਜਿਹਾ ਸੁਣ ਸਭ ਲੱਗੇ ਰੋਣ !

ਦੋਸਤੋ ਮੱਧ ਪ੍ਰਦੇਸ਼ ਦੇ ਛੱਤਰਪੁਰ ਇਲਾਕੇ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਇਲਾਕੇ ਦੇ ਵਿੱਚ 80 ਫੁੱਟ ਡੂੰਘੇ ਬੋਰਵੈੱਲ ਦੇ ਵਿੱਚ 13 ਮਹੀਨਿਆਂ ਦੀ ਇੱਕ ਲੜਕੀ ਡਿੱਗ ਜਾਂਦੀ ਹੈ ਜਿਸ ਤੋਂ ਬਾਅਦ ਉਹ ਚਿਲਾਉਣ ਲੱਗ ਜਾਂਦੀ ਹੈ।ਜਦੋਂ ਇਸ ਵਾਰੇ ਉਸਦੀ ਮਾਂ ਅਤੇ ਭੈਣਾਂ ਨੂੰ ਪਤਾ ਲੱਗਦਾ

ਹੈ ਤਾਂ ਉਹਨਾਂ ਨੇ ਸਾਰੇ ਪਿੰਡ ਨੂੰ ਇਕੱਠਾ ਕੀਤਾ ਅਤੇ ਮਦਦ ਕਰਨ ਦੇ ਲਈ ਕਿਹਾ।ਉਸ ਸਮੇਂ ਉਥੇ ਪੁਲਿਸ ਅਤੇ ਰੈਸਕਿਉ ਟੀਮ ਪਹੁੰਚੀ ਅਤੇ ਰੈਸਕਿਉ ਅਭਿਆਨ ਚਲਾਇਆ ਗਿਆ।ਪਾਈਪ ਦੇ ਜ਼ਰੀਏ ਉਸ ਨੂੰ ਆਕਸੀਜ਼ਨ ਭੇਜੀ ਗਈ ਅਤੇ ਉਸ ਨੂੰ ਕਾਫੀ ਮਿਹਨਤ ਤੋਂ ਬਾਅਦ ਬਾਹਰ ਕੱਢ ਲਿਆ ਗਿਆ।ਪੁਲਿਸ

ਅਤੇ ਰੈਸਕਿਊ ਟੀਮ ਦੀ ਸਹਾਇਤਾ ਦੇ ਨਾਲ ਉਸ ਲੜਕੀ ਦੀ ਜਾਨ ਬਚਾ ਲਈ ਗਈ।ਇਸ ਤਰ੍ਹਾਂ ਇਹ ਬਹੁਤ ਹੀ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ

ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਗਲਤੀ ਨਾਲ ਲਿਆ ਪੰਗਾ ਪਰ ਫਿਰ ਜੋ ਹੋਇਆ !

ਦੋਸਤੋ ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋਈਆ ਕੁਝ ਵੀਡੀਓ ਬਾਰੇ ਜਾਣਕਾਰੀ ਦਵਾਗੇ। ਪਹਿਲੀ …

Leave a Reply

Your email address will not be published.

error: Content is protected !!