Home / ਵਾਇਰਲ / ਵਿਆਹ ਕਰਵਾਕੇ ਜਾ ਰਹੀ ਦੁਲਹਨ ਨੇ ਰਸਤੇ ਚ ਰੁਕਵਾਈ ਡੋਲੀ ਵਾਲੀ ਕਾਰ ਤੇ ਪੇ੍ਮੀ ਨੂੰ ਬੁਲਾ ਕਰਤਾ ਸਰਮਨਾਕ ਕਾਰਾ !

ਵਿਆਹ ਕਰਵਾਕੇ ਜਾ ਰਹੀ ਦੁਲਹਨ ਨੇ ਰਸਤੇ ਚ ਰੁਕਵਾਈ ਡੋਲੀ ਵਾਲੀ ਕਾਰ ਤੇ ਪੇ੍ਮੀ ਨੂੰ ਬੁਲਾ ਕਰਤਾ ਸਰਮਨਾਕ ਕਾਰਾ !

ਦੋਸਤੋ ਮੱਧ ਪ੍ਰਦੇਸ਼ ਦੇ ਇੱਕ ਇਲਾਕੇ ਤੋਂ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।ਇੱਕ ਦੁਲਹਨ ਰਸਤੇ ਦੇ ਵਿੱਚ ਕਾਰ ਰੁਕਵਾ ਕੇ ਆਪਣੇ ਆਸ਼ਿਕ ਦੇ ਨਾਲ ਫਰਾਰ ਹੋ ਗਈ।ਜਿਸ ਤੋਂ ਬਾਅਦ ਦੁੱਲ੍ਹੇ ਅਤੇ ਉਸ ਦੇ ਪਰਿਵਾਰ ਨੇ ਉਹਨਾਂ ਦਾ ਪਿੱਛਾ ਵੀ ਕੀਤਾ।ਪਰ ਉਹਨਾਂ ਦੇ ਹੱਥ ਉਹ ਦੋਵੇਂ ਨਹੀਂ ਲੱਗੇ।ਜਦੋਂ ਉਸ ਲੜਕੀ ਦੇ ਭਰਾ ਨੂੰ

ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਪੁਲਿਸ ਸਟੇਸ਼ਨ ਜਾ ਕੇ ਰਿਪੋਰਟ ਦਰਜ ਕਰਵਾਈ।ਪੁਲਿਸ ਨੇ ਮੰਗਲਵਾਰ ਦੇ ਦਿਨ ਇਹਨਾਂ ਦੋਹਾਂ ਨੂੰ ਲੱਭ ਲਿਆ ਅਤੇ ਗ੍ਰਿਫਤਾਰ ਕਰ ਲਿਆ।ਦੱਸਿਆ ਜਾ ਰਿਹਾ ਹੈ ਕਿ ਉਸ ਲੜਕੇ ਦਾ ਪਿਤਾ ਦੁੱਧ ਦੀ ਡੇਅਰੀ ਚਲਾਉਂਦਾ ਹੈ।ਇਹ ਲੜਕੀ ਅਤੇ ਲੜਕਾ ਕੁਝ ਸਾਲਾਂ ਤੋਂ ਪ੍ਰੇਮ ਸਬੰਧ ਵਿੱਚ ਸਨ।ਜਿਸ ਕਰਕੇ

ਇਹਨਾਂ ਦੋਹਾਂ ਨੇ ਭੱਜਣ ਦਾ ਫ਼ੈਸਲਾ ਕੀਤਾ।ਲੜਕੀ ਆਪਣੇ ਵਿਆਹ ਤੋਂ ਬਾਅਦ ਵਿਆਹ ਵਾਲੀ ਗੱਡੀ ਰੁਕਵਾ ਕੇ ਫਰਾਰ ਹੋ ਗਈ।ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ

ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹ ਸੱਚਾਈ ਜਾਣ ਚੌਕ ਜਾਓਗੇ ਤੁਸੀ ਵੀ !

ਦੋਸਤੋ ਸੋਸ਼ਲ ਮੀਡੀਆ ਤੇ ਇੱਕ ਦਿਲ ਦਹਿਲਾਉਣ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ …

Leave a Reply

Your email address will not be published.

error: Content is protected !!