ਪੁਰਾਣੇ ਸਮਿਆਂ ਦੇ ਵਿੱਚ ਮਨੁੱਖ ਦੀ ਲੋੜ ਹੁੰਦੀ ਸੀ ਰੋਟੀ ਕੱਪੜਾ ਅ ਤੇ ਮਕਾਨ। ਪਰ ਅੱਜ ਦੇ ਸਮੇਂ ਵਿੱਚ ਇਸ ਵਿੱਚ ਇੱਕ ਹੋਰ ਚੀਜ਼ ਸ਼ਾਮਿਲ ਹੋ ਗਈ ਹੈ ਜਿਸ ਨੂੰ ਅਸੀਂ ਸਮਾਰਟ ਫ਼ੋਨ ਕਹਿੰਦੇ ਹਾਂ।ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਸਮਾਰਟ ਫ਼ੋਨ ਦੀ ਬਹੁਤ ਹੀ ਜ਼ਿਆਦਾ ਆਦੀ ਹੋ ਚੁੱਕੀ ਹੈ।ਹੱਦ ਤੋਂ ਵੱਧ ਸਮਾਰਟ ਫੋਨ ਦਾ ਇਸਤੇਮਾਲ ਅੱ ਖਾਂ ਦੀ ਰੌਸ਼ਨੀ ਤੇ ਬੁਰਾ ਅਸਰ ਕਰਦਾ ਹੈ। ਇਸ ਦੇ ਚਲਦਿਆਂ
ਅੱਜ ਦੀ ਨੌਜਵਾਨ ਪੀੜ੍ਹੀ ਆਪਣੇ ਕੰਮਾਂ-ਕਾਰਾਂ ਨੂੰ ਛੱਡ ਕੇ ਸਾਰਾ ਸਮਾਂ ਫੋ ਨ ਤੇ ਹੀ ਬਰਬਾਦ ਕਰਦੀ ਹੈ। ਮੋਬਾਇਲ ਫੋਨ ਦਾ ਸਹੀ ਇਸਤੇਮਾਲ ਬਹੁਤ ਫਾਇਦਾ ਕਰਦਾ ਹੈ,ਪਰ 24 ਘੰਟੇ ਇਸ ਦਾ ਲਗਾਤਾਰ ਇਸਤੇਮਾਲ ਸਿਹਤ ਅਤੇ ਮਾਨਸਿਕ ਸਥਿਤੀ ਤੇ ਬੁਰਾ ਪ੍ਰਭਾਵ ਪਾਉਂਦਾ ਹੈ।ਅੱਜ ਅਸੀਂ ਸਮਾਰਟ ਫ਼ੋ ਨ ਦਾ ਇਸਤੇਮਾਲ ਘੱਟ ਕਿਵੇਂ ਕਰੀਏ ਦੇ ਬਾਰੇ ਵਿੱਚ ਗੱਲ ਕਰਾਂਗੇ।ਦੋਸਤੋ ਮੋਬਾਇਲ
ਫੋਨ ਦਾ ਇਸਤੇਮਾਲ ਸਾਨੂੰ ਲੋੜ ਪੈਣ ਤੇ ਹੀ ਕਰਨਾ ਚਾਹੀਦਾ ਹੈ।ਇਸ ਤ ਰ੍ਹਾਂ ਕਰਨ ਨਾਲ ਸਾਡਾ ਪੂਰਾ ਧਿਆਨ ਕੰਮ ਵੱਲ ਕੇਂਦਰਿਤ ਹੋਵੇਗਾ।ਦੋਸਤੋ ਤੁਸੀਂ ਆਪਣਾ ਟੀਚਾ ਪਹਿਲਾਂ ਹੀ ਮਿਥ ਲਵੋ ਅਤੇ ਉਸਦੇ ਅਨੁਸਾਰ ਕੰਮ ਕਰੋ। ਜਿਵੇਂ ਕਿ ਤੁਸੀਂ ਸੋਚ ਲਿਆ ਕਿ ਦੋ ਘੰਟੇ ਪੜ੍ਹਾਈ ਕਰਨ ਤੋਂ ਬਾਅਦ ਮੈਂ ਫੋਨ ਦਾ ਇਸਤੇਮਾਲ ਕ ਰ ਨਾ ਹੈ।ਇਸ ਤਰ੍ਹਾਂ ਕਰਨ ਨਾਲ ਫੋਨ ਦਾ ਸਹੀ ਇਸਤੇਮਾਲ ਹੋ ਸਕਦਾ
ਹੈ।ਦੋਸਤੋ ਸਾਨੂੰ ਫ਼ੋਨ ਦੇ ਫਾਲਤੂ ਦੇ ਨੋਟੀਫਿਕੇਸ਼ਨ ਬੰਦ ਕਰ ਦੇਣੇ ਚਾ ਹੀ ਦੇ ਹਨ।ਅਜਿਹਾ ਕਰਨ ਨਾਲ ਸਾਰਾ ਧਿਆਨ ਅਸੀਂ ਆਪਣੇ ਕੰਮ ਵੱਲ ਲਗਾ ਸਕਦੇ ਹਾਂ। ਦੋਸਤੋ ਜਿਨ੍ਹਾਂ ਨੇ ਕੁਝ ਕਰ ਦਿਖਾਣ ਬਾਰੇ ਸੋਚ ਲਿਆ ਹੈ ਉਹ ਵਿਅਕਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝ ਲੈਂਦਾ ਹੈ।ਇਸ ਲਈ ਉਹ ਵਿਅਕਤੀ ਮੋਬਾਈਲ ਫੋਨ ਦਾ ਸ ਹੀ ਅਤੇ ਘੱਟ ਇਸਤੇਮਾਲ ਹੀ ਕਰੇਗਾ।ਸੋ ਦੋਸਤੋ ਇਨ੍ਹਾਂ ਗੱਲਾਂ
ਦਾ ਧਿਆਨ ਰੱਖ ਕੇ ਅਸੀਂ ਸਮਾਰਟ ਫੋਨ ਦਾ ਇਸਤੇਮਾਲ ਘੱਟ ਕ ਰ ਸਕਦੇ ਹਾਂ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।