ਜੋੜਾਂ ਦੇ ਦਰਦ ਦੀ ਸਮੱਸਿਆ, ਗੋਡਿਆਂ ਵਿੱਚ ਦਰਦ ਆ ਦਿ ਬਹੁਤ ਪਰੇਸ਼ਾਨੀ ਪੈਦਾ ਕਰਦੀ ਹੈ।ਅੱਜ ਅਸੀਂ ਦਰਦ ਨਿਵਾਰਕ ਤੇਲ ਘਰ ਵਿੱਚ ਹੀ ਬਣਾ ਕੇ ਤਿਆਰ ਕਰਾਂਗੇ। ਦੋਸਤੋ ਇਹ ਘਰ ਵਿੱਚ ਬਣਾਇਆ ਹੋਇਆ ਤੇਲ ਸਰਦੀਆਂ ਦੇ ਵਿੱਚ ਜੋੜਾਂ ਦੇ ਦਰਦ ਸੱਟ ਦਰਦ ਗੋਡਿਆਂ ਦੇ ਦਰਦ ਆਦਿ ਤੋਂ ਛੁਟਕਾਰਾ ਦਿਵਾਉਂਦਾ ਹੈ। ਇਸ ਤੇ ਲ ਨੂੰ ਬਣਾਉਣ ਲਈ ਅਸੀਂ 50 ਗ੍ਰਾਮ ਲੌਂਗ 50 ਗ੍ਰਾਮ
ਦਾਲਚੀਨੀ 50 ਗ੍ਰਾਮ ਹੀ ਮਜੀਠਾ ਲੈ ਲਵੋ।50 ਗ੍ਰਾਮ ਅਜਵਾਇਣ,ਇ ਕ ਚੱਮਚ ਸਾਬੁਤ ਕਾਲੀ ਮਿਰਚ ਅਤੇ ਵੀਹ ਗ੍ਰਾਮ ਕਪੂਰ ਲੈ ਲਵੋ।ਇਸਦੇ ਨਾਲ ਹੀ ਅਸੀਂ 500 ਗ੍ਰਾਮ ਤਿਲਾਂ ਦਾ ਤੇਲ ਲੈਣਾ ਹੈ।ਇਹ ਤੇਲ ਦਰਦਾਂ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ।ਇਸਤੋਂ ਬਾਅਦ ਅਸੀਂ ਦਾਲਚੀਨੀ ਅਤੇ ਮਜੀਠ ਨੂੰ ਦਰਦਰਾ ਪੀ ਸ ਲੈਣਾ ਹੈ।ਇਸਤੋਂ ਬਾਅਦ ਇੱਕ ਤਸਲੇ ਦੇ ਵਿੱਚ ਦੋ ਲੀਟਰ ਪਾਣੀ
ਲਵੋ ਅਤੇ ਉਸ ਵਿੱਚ ਲੌਂਗ,ਦਾਲਚੀਨੀ,ਮਜੀਠ,ਕਾਲੀਆਂ ਮਿਰਚਾਂ,ਅਜਵਾਇਣ ਆ ਦਿ ਪਾ ਕੇ ਹਲਕੀ ਗੈਸ ਤੇ ਰਿੰਨ੍ਹ ਲਵੋ।ਦੋਸਤੋ ਜਦੋਂ ਪਾਣੀ ਰਿੰਨ੍ਹ ਰਿੰਨ੍ਹ ਕੇ ਥੋੜ੍ਹਾ ਰਹਿ ਜਾਵੇ ਤਾਂ ਗੈਸ ਬੰਦ ਕਰ ਦੇਵੋ।ਦੂਜੇ ਪਾਸੇ ਇੱਕ ਕੜਾਹੀ ਵਿੱਚ ਤਿਲਾਂ ਦਾ ਤੇਲ ਅਤੇ ਉਸ ਰਿੰਨ੍ਹੇ ਹੋਏ ਪਾਣੀ ਨੂੰ ਪੁਣ ਕੇ ਪਾ ਲਵੋ।ਦੋਸਤੋ ਨਾ ਲ ਹੀ ਇਸ ਵਿੱਚ 50 ਗ੍ਰਾਮ ਲਸਣ ਨੂੰ ਪਾ ਲਵੋ।ਇਸ ਤੋਂ ਬਾਅਦ ਇਸ ਤੇਲ ਨੂੰ ਚੰਗੀ ਤਰ੍ਹਾਂ
ਪਕਾ ਲਵੋ ਜਦੋਂ ਤੱਕ ਕਿ ਉਸ ਵਿੱਚ ਪਾਇਆ ਹੋਇਆ ਪਾਣੀ ਖਤਮ ਨਹੀਂ ਹੋ ਜਾਂ ਦਾ।ਦੋਸਤੋ ਜਦੋਂ ਤੇਲ ਪੂਰੀ ਤਰ੍ਹਾਂ ਤਿਆਰ ਹੋ ਜਾਵੇ ਤਾਂ ਗੈਸ ਬੰਦ ਕਰ ਦੇਵੋ ਅਤੇ ਤੇਲ ਨੂੰ ਪੁਣ ਕੇ ਬੋਤਲ ਵਿੱਚ ਸਟੋਰ ਕਰ ਲਓ।ਇਸਤੋਂ ਬਾਅਦ ਕਪੂਰ ਨੂੰ ਪੀਸ ਕੇ ਤੇਲ ਵਾਲੀ ਬੋਤਲ ਵਿੱ ਚ ਪਾ ਲਵੋ
ਅਤੇ ਚੰਗੀ ਤਰ੍ਹਾਂ ਹਿਲਾਓ।ਦੋਸਤੋ ਇਹ ਸਾਡਾ ਦਰਦ ਨਿਵਾਰਕ ਤੇਲ ਬ ਣ ਕੇ ਤਿਆਰ ਹੋ ਗਿਆ ਹੈ।ਇਸਨੂੰ ਘਰ ਵਿੱਚ ਜ਼ਰੂਰ ਬਣਾਉ ਅਤੇ ਦਰਦ ਤੋਂ ਛੁਟਕਾਰਾ ਪਾ ਲਵੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋ ਈ ਹੱਥ ਨਹੀ ਹੈ
ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸ ਕੇ।