Home / ਵਾਇਰਲ / ਹਮੇਸਾ ਬਾਥਰੂਮ ਚ ਰੱਖੋ ਇਹ ਚੀਜ ਮਿਲੇਗੀ ਪੈਸਾ ਤੇ ਸਫਲਤਾ !

ਹਮੇਸਾ ਬਾਥਰੂਮ ਚ ਰੱਖੋ ਇਹ ਚੀਜ ਮਿਲੇਗੀ ਪੈਸਾ ਤੇ ਸਫਲਤਾ !

ਦੋਸਤੋਂ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਕਈ ਵਾਰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ।ਘਰ ਦੇ ਵਿੱਚ ਨਕਾਰਾਤਮਕ ਸ਼ਕਤੀਆਂ ਆਪਣਾ ਘਰ ਕਰ ਲੈਂਦੀਆਂ ਹਨ।ਅਜਿਹੀ ਸਥਿਤੀ ਵਿੱਚ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਅਸਫ਼ਲਤਾ ਆਉਣੀ ਸ਼ੁਰੂ ਹੋ ਜਾਂਦੀ ਹੈ।ਦੋਸਤੋ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਅਜਿਹਾ ਕੋਨਾ ਹੈ ਜਿੱਥੇ

ਕੋਈ ਵੀ ਆਉਂਦਾ ਜਾਂਦਾ ਨਹੀਂ ਹੈ।ਤਾਂ ਦੋਸਤੋ ਉਸ ਜਗ੍ਹਾ ਉੱਤੇ ਤੁਹਾਨੂੰ ਫਟਕੜੀ ਦਾ ਇੱਕ ਟੁਕੜਾ ਅਤੇ ਥੋੜ੍ਹਾ ਜਿਹਾ ਨਮਕ ਜ਼ਰੂਰ ਰੱਖਣਾ ਚਾਹੀਦਾ ਹੈ।ਇਸ ਤੋਂ ਇਲਾਵਾ ਸ਼ਾਮ ਦੇ ਸਮੇਂ ਪੂਰੇ ਘਰ ਦੇ ਵਿੱਚ ਕਪੂਰ ਜਲਾ ਕੇ ਘੁੰਮਾਉਣਾ ਚਾਹੀਦਾ ਹੈ ਅਤੇ ਬਾਥਰੂਮ ਦੇ ਵਿੱਚ ਕਪੂਰ ਨੂੰ ਜਲਾਉਣਾ ਚਾਹੀਦਾ ਹੈ।ਅਜਿਹਾ ਜੇਕਰ ਤੁਸੀਂ ਰੋਜ਼ਾਨਾ ਕਰਦੇ ਹੋ ਤਾਂ ਘਰ ਦੇ

ਵਿੱਚ ਮੌਜੂਦ ਨਕਾਰਾਤਮਕਤਾ ਦੂਰ ਹੋ ਜਾਂਦੀ ਹੈ। ਘਰ ਦੇ ਬਾਥਰੂਮ ਵਿੱਚ ਰੋਜ਼ਾਨਾ ਤੁਹਾਨੂੰ ਕਪੂਰ ਜਲਾ ਕੇ ਰੱਖਣਾ ਚਾਹੀਦਾ ਹੈ ਜਾਂ ਫਿਰ ਇਸ ਨੂੰ ਤੁਸੀਂ ਇੰਝ ਹੀ ਰੱਖ ਸਕਦੇ ਹੋ।ਬਾਥਰੂਮ ਦੇ ਵਿੱਚ ਫਟਕੜੀ ਅਤੇ ਨਮਕ ਨੂੰ ਵੀ ਰੱਖਣਾ ਚਾਹੀਦਾ ਹੈ ਅਤੇ ਇਨ੍ਹਾਂ ਨੂੰ 7 ਦਿਨਾਂ ਦੇ ਵਿੱਚ ਬਦਲਣਾ ਚਾਹੀਦਾ ਹੈ। ਜੇਕਰ ਤੁਸੀਂ ਇਨ੍ਹਾਂ ਉਪਾਵਾਂ ਨੂੰ ਕਰਦੇ ਹੋ ਤਾਂ ਤੁਹਾਡੇ

ਘਰ ਦੇ ਵਿੱਚ ਨਕਾਰਾਤਮਕਤਾ ਖਤਮ ਹੋ ਜਾਂਦੀ ਹੈ ਅਤੇ ਸਾਰੇ ਕੰਮ ਬਣਨੇ ਸ਼ੁਰੂ ਹੋ ਜਾਂਦੇ ਹਨ।ਸੋ ਦੋਸਤੋ ਇਨ੍ਹਾਂ ਨੂੰ ਜ਼ਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ

ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਚੋਰੀ ਕੀਤੀ ਘੋੜੀ ਦੀ ਜਦੋ ਚੋਰ ਨੇ ਕੀਤੀ ਸਵਾਰੀ ਤਾ ਚੋਰ ਸਣੇ ਮਾਲਕ ਕੋਲ ਪਹੁੰਚ ਗਈ ਘੋੜੀ ਵਫਾਦਾਰ ਘੋੜੀ !

ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਬਹਾਦਰ ਘੋੜੀ ਬਾਰੇ ਜਾਣਕਾਰੀ ਦੇਵਾਂਗੇ। ਇਸ ਬਾਰੇ ਜਾਣ ਕੇ ਤੁਸੀਂ …

Leave a Reply

Your email address will not be published.

error: Content is protected !!