ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਅਜਿਹੀਆਂ ਘਟਨਾਵਾਂ ਜੋ ਕਿ ਪ ਲੇ ਨ ਦੇ ਵਿਚ ਵਾਪਰਿਆ ਸਨ। ਆਉ ਜਾਣਦੇ ਹਾਂ ਪਹਿਲੀ ਘਟਨਾ ਹੈ ਭਾਰਤ ਦੀ ਜਿਸ ਦੇ ਵਿੱਚ ਇੱਕ ਦੇਵਿਸ਼ਾ ਨਾਮ ਦੀ ਲੜਕੀ ਸੀ ਜੋ ਕਿ ਇੱਕ ਏਅਰ ਹੋਸਟੈਸ ਸੀ। ਉਸ ਦੇ ਬੈਗ ਵਿੱਚੋ 3 ਕਰੌੜ ਰੁਪਏ ਦੀ ਰਕਮ ਵਿੱਚ ਡਾਲੇ ਮਿਲੇ। ਜਦੋ ਉਹ ਫ ੜੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਨੂੰ ਹਰ ਵਾਰ ਇਹ ਪੈਸੇ
ਹੋੰਗਕੋੰਗ ਲੈਕੇ ਜਾਣ ਦੇ 1 ਲੱਖ ਰੁਪਏ ਮਿਲਦੇ ਸਨ। ਦੋਸਤੋ ਦੂ ਸ ਰੀ ਘਟਨਾ ਦੇ ਵਿੱਚ ਇੱਕ ਚੀਨੀ ਏਅਰ ਹੋਸਟੈਸ ਸੀ। ਦੋਸਤੋ ਤੁਹਾਨੂੰ ਪਤਾ ਹੋਵੇਗਾ ਕਿ ਪਲੇਨ ਵਿੱਚ ਜੋ ਖਾਣਾ ਮਿਲਦਾ ਹੈ ਉਹ ਬਹੁਤ ਮਹਿੰਗਾ ਹੁੰਦਾ ਹੈ। ਅਤੇ ਇੱਕ ਏਅਰ ਹੋਸਟੈਸ ਉਸ ਵਿੱਚ ਇੱਕ ਇੱਕ ਚੱਮਚ ਖਾ ਰਹੀ ਸੀ। ਇਸ ਸਮੇਕਿਸੇ ਨੇ ਉਸ ਦੀ ਵਿ ਡੀ ਉ ਬਣਾ ਲਈ ਅਤੇ ਉਹ ਵਾਇਰਲ ਹੋ ਗਈ।
ਜਿਸ ਨਾਲ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਇਹ ਜਾਣਕਾਰੀ ਸੋ ਸ ਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।