Home / ਵਾਇਰਲ / ਦੇਖੋ ਝੋਟੇ ਨੂੰ ਹੋਇਆ ਗੋਲੀ ਮਾਰ ਦਾ ਆਡਰ ਝੋਟਾ ਨਸਲੀ ਪੰਜਾਬ ਪੁਲੀਸ ਨੂੰ ਪਈ ਮੁਸੀਬਤ !

ਦੇਖੋ ਝੋਟੇ ਨੂੰ ਹੋਇਆ ਗੋਲੀ ਮਾਰ ਦਾ ਆਡਰ ਝੋਟਾ ਨਸਲੀ ਪੰਜਾਬ ਪੁਲੀਸ ਨੂੰ ਪਈ ਮੁਸੀਬਤ !

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਝੋਟੇ ਨੂੰ ਕਰਨਾ ਕਾਬੂ ਹੋਇਆ ਮੁਸ਼ਕਲ ਜਿਸਦਾ ਵੀਡੀਓ ਹੋਇਆ ਵਾਇਰਲ ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਸਾਹਮਣੇ ਆਇਆ ਹੈ ਜਿਥੇ ਕਿ ਅੰਮ੍ਰਿਤਸਰ ਦੀ ਇਹ ਖ਼ਬਰ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਝੋਟਾ ਜੋ ਕਿ ਕਾਬੂ ਵਿੱਚ ਨਹੀਂ ਆ ਰਿਹਾ ਜਿਸ ਨੂੰ ਵਣ

ਵਿਭਾਗ ਦੀ ਟੀਮ ਵੀ ਕਾਬੂ ਵਿਚ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਇਹ ਝੋਟਾ ਇੰਨਾ ਜ਼ਿਆਦਾ ਮੱਛਰਾਂ ਹੋਇਆ ਹੈ ਕਿ ਉਹ ਕਿਸੇ ਦੇ ਕਾਬੂ ਵਿੱਚ ਨਹੀਂ ਆ ਰਿਹਾ ਤੇ ਲੋਕ ਸਡ਼ਕ ਤੇ ਖਡ਼੍ਹੇ ਉਸਨੂੰ ਦੇਖ ਅਜਿਹੇ ਹੁੰਦੇ ਹਨ ਅਤੇ ਕਿਸੇ ਦੇ ਕਾਬੂ ਵਿੱਚ ਨਹੀਂ ਆ ਰਿਹਾ ਦਾ ਹੈ ਜਿਸ ਦੇ ਚਲਦਿਆਂ ਪੁਲਸ ਵੀ ਹੈਰਾਨ ਹੁੰਦੀ ਹੈ ਤੇ ਲੋਕ ਉੱਥੇ ਖਡ਼੍ਹੇ ਮੌਜੂਦ

ਏ ਗਹਿਰੇ ਹੁੰਦੇ ਹਨ ਕੀ ਇਹ ਕਿਸੇ ਪਿੰਡ ਦੇ ਜੱਟ ਤੋਂ ਹੀ ਕਾਬੂ ਆਵੇਗਾ ਇਸੇ ਤਰ੍ਹਾਂ ਝੋਟੇ ਨੇ ਕਾਫ਼ੀ ਜ਼ਿਆਦਾ ਨੁਕਸਾਨ ਪਹੁੰਚਾਇਆ ਹੈ ਲੋਕਾਂ ਨੂੰ ਇਕ ਸਕੂਟਰੀ ਜਿਸ ਨੇ ਉਸ ਸਕੂਟਰੀ ਵਾਲੇ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਾਇਆ ਹੈ ਤੇ ਰਿਕਸ਼ੇ ਵਾਲੇ ਨੂੰ ਵੀ ਆਪਣੇ ਸਿੰਘਾਂ ਦੇ ਨਾਲ ਸੁੱਟਿਆ ਹੈ ਇਸੇ ਦੌਰਾਨ ਸੜਕ ਤੇ ਕਾਫੀ ਜ਼ਿਆਦਾ ਜਾਮ

ਲੱਗ ਗਿਆ ਹੈ ਤੇ ਲੋਕ ਵੀ ਉਸ ਝੋਟੇ ਤੋਂ ਕਾਫ਼ੀ ਜ਼ਿਆਦਾ ਪਛਾਣ ਹਨ ਉਹ ਝੋਟਾ ਕਾਬੂ ਵਿੱਚ ਹੀ ਨਹੀਂ ਆ ਰਿਹਾ ਹੁੰਦਾ ਹੈ ਜਿਸ ਕਾਰਨ ਉਹ ਜੇਕਰ ਕੋਈ ਪਕੜਨ ਜਾਂਦਾ ਹੈ ਤਾਂ ਉਸ ਨੂੰ ਬਹੁਤ ਬੁਰੀ ਤਰੀਕੇ ਨਾਲ ਸੁੱਟਦਾ ਹੈ ਆਪਣੇ ਸਿੰਘਾਂ ਦੀ ਮੱਦਦ ਦੇ ਨਾਲ ਜਿਸ ਕਾਰਨ ਲੋਕ ਉਸ ਦੇ ਕੋਲ

ਵੀ ਨਹੀਂ ਜਾ ਰਹੇ ਹੁੰਦੇ ਹਨ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਮਹਿਲਾ ਦੀ ਮਜਬੂਰੀ ਦੇਖੋ ਕਹਾਣੀ !

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਅੱਜ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ …

Leave a Reply

Your email address will not be published. Required fields are marked *

error: Content is protected !!