ਸੋਸ਼ਲ ਮੀਡੀਆ ਤੇ ਇਨਸਾਨੀਅਤ ਨੂੰ ਪੇਸ਼ ਕਰਦੀ ਹੋਈ ਇੱ ਕ ਖ਼ਬਰ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ। ਦਰਅਸਲ ਇਹ ਖ਼ਬਰ ਥਾਈਲੈਂਡ ਤੋਂ ਆ ਰਹੀ ਹੈ।ਇਥੋਂ ਦੀ ਰਹਿਣ ਵਾਲੀ ਇੱਕ ਮਹਿਲਾ ਜਿਸ ਦਾ ਨਾਂ ਪਦਤਾ ਦੱਸਿਆ ਜਾ ਰਿਹਾ ਹੈ,ਸੜਕ ਦੇ ਕਿਨਾਰੇ ਖਿਡੌਣੇ ਵੇਚਣ ਦਾ ਕੰਮ ਕਰਦੀ ਹੈ।ਇੱਕ ਦਿਨ ਜਦੋਂ ਉਹ ਖਿਡੌਣੇ ਵੇਚ ਰ ਹੀ ਸੀ ਤਾਂ ਉਸੇ ਦੌਰਾਨ ਇੱਕ ਟਰੱਕ ਬਹੁਤ ਹੀ ਜ਼ੋਰ ਦੇ
ਨਾਲ ਇੱਕ ਬਾਂਦਰ ਦੇ ਵਿੱਚ ਜਾ ਟਕਰਾਇਆ।ਜਦੋਂ ਇਹ ਮਹਿਲਾ ਉ ਸ ਬਾਂਦਰੀ ਨੂੰ ਦੇਖਣ ਗਈ ਤਾਂ ਪਤਾ ਲੱਗਾ ਕਿ ਉਹ ਪ੍ਰੈਗਨੈਂਟ ਸੀ ਅਤੇ ਉਸ ਦੀ ਮੌਕੇ ਤੇ ਮੌਤ ਹੋ ਚੁੱਕੀ ਸੀ।ਪਰ ਉਸ ਦੇ ਪੇਟ ਵਿੱਚ ਜੋ ਬੱਚਾ ਸੀ ਉਹ ਹਾਲੇ ਜਿਉਂਦਾ ਸੀ।ਉਸ ਮਹਿਲਾ ਨੇ ਬਿਨਾਂ ਕਿਸੇ ਡਾਕਟਰੀ ਮਦਦ ਦੇ ਬਾਦਰੀ ਦਾ ਪੇਟ ਚੀਰ ਕਿ ਉਸ ਬੱਚੇ ਨੂੰ ਬਾਹਰ ਕੱ ਢਿ ਆ ਅਤੇ ਉਸਨੂੰ ਕੰਬਲ ਵਿੱਚ ਲਪੇਟ ਲਿਆ।ਇਸ ਤੋਂ
ਬਾਅਦ ਉਸ ਮਹਿਲਾ ਨੇ ਇੱਕ ਮਾਂ ਦੀ ਤਰ੍ਹਾਂ ਉਸ ਛੋਟੇ ਬੱਚੇ ਨੂੰ ਪਾਲਿਆ।ਜਦੋਂ ਉੱਥੇ ਮੌ ਜੂ ਦ ਲੋਕਾਂ ਨੂੰ ਇਹ ਪਤਾ ਚੱਲਿਆ ਕਿ ਉਸ ਮਹਿਲਾ ਨੇ ਜਾਨਵਰ ਦੇ ਬੱਚੇ ਦੀ ਜਾਨ ਬਚਾਈ ਹੈ ਉਸ ਦੀ ਬਹੁਤ ਜ਼ਿਆਦਾ ਤਾਰੀਫ ਕੀਤੀ।ਮਹਿਲਾ ਉਸ ਬੱਚੇ ਨੂੰ ਆਪਣੇ ਨਾਲ ਹੀ ਰੱਖਦੀ ਹੈ ਅਤੇ ਉਸ ਦਾ ਪਾਲਣ-ਪੋਸ਼ਣ ਕਰ ਰਹੀ ਹੈ।ਇਸ ਤਰਾਂ ਸੋ ਸ਼ ਲ ਮੀਡੀਆ ਤੇ ਇਹ ਖ਼ਬਰ ਬਹੁਤ ਫੈਲੀ ਹੋਈ ਹੈ
ਅਤੇ ਇਸ ਨੂੰ ਇਨਸਾਨੀਅਤ ਦੀ ਮਿਸਾਲ ਕਿਹਾ ਜਾ ਰਿਹਾ ਹੈ।ਇਸ ਲਈ ਹ ਰ ਇਨਸਾਨ ਨੂੰ ਲੋੜਵੰਦ ਦੀ ਮਦਦ ਕਰਨੀ ਚਾਹੀਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱ ਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱ ਕ ਪਹੁੰਚਦੀ ਹੋ ਸਕੇ।