Home / ਦੇਸੀ ਨੁਸਖੇ / ਕੌਫੀ ਚ ਦੋ ਚੀਜਾ ਮਿਲਾਕੇ ਲਗਾਓ ਸਕਿੱਨ ਟਾਈਟ ਹੋਵੇਗੀ ਤੇ ਆਪਣੀ ਉਮਰ ਤੋ ਦਿਸੋੋਗੇ ਛੋਟੇ !

ਕੌਫੀ ਚ ਦੋ ਚੀਜਾ ਮਿਲਾਕੇ ਲਗਾਓ ਸਕਿੱਨ ਟਾਈਟ ਹੋਵੇਗੀ ਤੇ ਆਪਣੀ ਉਮਰ ਤੋ ਦਿਸੋੋਗੇ ਛੋਟੇ !

ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਫੇਸ ਪੈਕ ਬਣਾ ਕੇ ਦਸਾਂਗੇ,ਜਿਸ ਦਾ ਇਸਤੇਮਾਲ ਕਰਕੇ ਸਰਦੀਆਂ ਦੇ ਮੌਸਮ ਵਿੱਚ ਤੁਸੀਂ ਆਪਣੇ ਚਿਹਰੇ ਤੇ ਨਿਖਾਰ ਪੈਦਾ ਕਰ ਸਕਦੇ ਹੋ।ਦੋਸਤੋ ਇਸ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਇੱਕ ਕਟੋਰੇ ਦੇ ਵਿੱਚ ਇੱਕ ਚਮਚ ਕੌਫੀ ਪਾਉਡਰ ਲੈ ਲਵੋ।ਇੱਕ ਚਮਚ ਦਰਦਰੀ ਪੀਸੀ

ਹੋਈ ਖੰਡ,1 ਚੱਮਚ ਨਿੰਬੂ ਦਾ ਰਸ,ਇੱਕ ਵਿਟਾਮਿਨ-ਈ ਦਾ ਕੈਪਸੂਲ,ਇੱਕ ਚਮਚ ਅਰੰਡੀ ਦਾ ਤੇਲ,1 ਚੱਮਚ ਐਲੋਵੇਰਾ ਜੈੱਲ ਲੈ ਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ।ਇਸ ਤੋਂ ਬਾਅਦ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਵੋ।ਹੁਣ ਇਸ ਤਿਆਰ ਨੁਸਖੇ ਦੇ ਨਾਲ ਆਪਣੇ ਚਿਹਰੇ ਦਾ ਸਕ੍ਰਬ ਕਰੋ।5 ਮਿੰਟ ਸਕ੍ਰਬ ਕਰਨ

ਤੋਂ ਬਾਅਦ ਤੁਸੀਂ ਆਪਣੇ ਚਿਹਰੇ ਨੂੰ ਸਾਫ ਕਰ ਲਵੋ।ਹੁਣ ਇਸੇ ਹੀ ਪੈਕ ਦੇ ਵਿੱਚ ਤੁਸੀਂ ਐਲੋਵੇਰਾ ਪੀਲ ਆਫ ਮਾਸਕ ਪਾ ਦੇਵੋ।ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਸ ਪੈਕ ਨੂੰ ਆਪਣੇ ਚਿਹਰੇ ਤੇ ਲਗਾ ਲਵੋ।ਜਦੋਂ ਇਹ ਪੂਰੀ ਤਰ੍ਹਾਂ ਸੁੱਕ ਜਾਵੇ ਤਾਂ ਇਸ ਨੂੰ ਤੁਸੀਂ ਉਤਾਰ ਦੇਣਾ ਹੈ।ਇਸ ਤੋਂ ਬਾਅਦ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਵੋ

ਅਤੇ ਆਪਣੇ ਚਿਹਰੇ ਉੱਤੇ ਮੁਆਇਸਚੁਰਾਈਜ਼ਰ ਲਗਾ ਲਵੋ। ਜਦੋਂ ਤੁਸੀਂ ਇਸ ਨੁਸਖ਼ੇ ਦਾ ਇਸਤੇਮਾਲ ਕਰੋਗੇ ਤਾਂ ਸਾਰੀ ਡੈੱਡ ਸਕਿਨ ਨਿਕਲ ਜਾਵੇਗੀ ਅਤੇ ਚਿਹਰੇ ਤੇ ਨਿਖਾਰ ਪੈਦਾ ਹੋ ਜਾਵੇਗਾ।ਸੋ ਦੋਸਤੋ ਇਸ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ

ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਟਮਾਟਰ ਲਗਾਉਣ ਹੀ ਚਿਹਰਾ ਚਮਕੇਗਾ ਤੇ ਹੋਵੇਗਾ ਟਾਈਟ !

ਦੋਸਤੋ ਚਿਹਰੇ ਤੇ ਨਿਖਾਰ ਪੈਦਾ ਕਰਨ ਦੇ ਲਈ ਤੁਹਾਨੂੰ ਇੱਕ ਬਹੁਤ ਹੀ ਅਸਰਦਾਰ ਨੁਸਖਾ ਦੱਸਣ …

Leave a Reply

Your email address will not be published.

error: Content is protected !!