Home / ਵਾਇਰਲ / ਰਾਤੋ ਰਾਤ ਹੀ ਬਣ ਗਿਆ ਕਰੋੜਾ ਦਾ ਮਾਲਕ !

ਰਾਤੋ ਰਾਤ ਹੀ ਬਣ ਗਿਆ ਕਰੋੜਾ ਦਾ ਮਾਲਕ !

ਦੋਸਤੋ ਅੱਜ ਕੱਲ੍ਹ ਲੋਕ ਗ਼ਲਤ ਕੰਮਾਂ ਦੇ ਵਿੱਚ ਪੈ ਕੇ ਆਪਣੀ ਜ਼ਿੰਦਗੀ ਖਰਾਬ ਕਰ ਲੈਂਦੇ ਹਨ।ਹੁਸ਼ਿਆਰਪੁਰ ਦੇ ਵਿੱਚ ਇੱਕ ਅਧਿਆਪਕ ਜੋ ਕਿ ਸਰਕਾਰੀ ਨੌਕਰੀ ਕਰਦਾ ਸੀ ਜਿਸਦਾ ਨਾਮ ਜਸਵੀਰ ਸਿੰਘ ਸੀ,ਉਸ ਵਾਰੇ ਇੱਕ ਅਜਿਹੀ ਘਟਨਾ ਸਾਹਮਣੇ ਆਈ ਜਿਸ ਨੂੰ ਸੁਣ ਕੇ ਸਭ ਲੋਕ ਹੈਰਾਨ ਹੋ ਗਏ।ਦੋਸਤੋ ਇਹ ਅਧਿਆਪਕ ਅੰਮ੍ਰਿਤਧਾਰੀ ਸਿੱਖ ਸੀ।ਉਹਨਾਂ ਦੀ

ਜ਼ਿੰਦਗੀ ਵਧੀਆ ਲੰਘ ਰਹੀ ਸੀ ਕਿ ਅਚਾਨਕ ਕੁਝ ਅਜਿਹਾ ਸਾਹਮਣੇ ਆਇਆ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ।ਉਹਨਾਂ ਨੂੰ ਤੰਬਾਕੂ ਖਾਣ ਦੀ ਆਦਤ ਲੱਗ ਗਈ ਸੀ ਜਿਸ ਕਾਰਨ ਉਨ੍ਹਾਂ ਦੇ ਮੂੰਹ ਵਿੱਚ ਕੈਂਸਰ ਬਣ ਗਿਆ।ਕਿਉਂਕਿ ਉਹ ਅੰਮ੍ਰਿਤਧਾਰੀ ਸਿੱਖ ਸੀ ਇਸ ਕਰਕੇ ਉਹ ਚੋਰੀ ਚੋਰੀ ਤੰਬਾਕੂ ਦਾ ਸੇਵਨ ਕਰਦੇ ਸੀ।ਜਦੋਂ ਉਹਨਾਂ ਨੂੰ ਇਹ ਸਮੱਸਿਆ

ਆਈ ਤਾਂ ਉਨ੍ਹਾਂ ਦਾ ਆਪ੍ਰੇਸ਼ਨ ਕਰਕੇ ਉਨ੍ਹਾਂ ਨੂੰ ਪੇਸ਼ ਕਰ ਦਿੱਤਾ ਗਿਆ।ਪਰ ਦੋਸਤੋ ਆਪਣੀ ਤਲਵ ਨੂੰ ਮਿਟਾਉਣ ਦੇ ਲਈ ਜਦੋਂ ਉਹ ਅਧਿਆਪਕ ਬਾਹਰ ਤੰਬਾਕੂ ਲੱਭਣ ਲਈ ਆਇਆ ਤਾਂ ਸਭ ਲੋਕਾਂ ਨੂੰ ਉਸ ਬਾਰੇ ਪਤਾ ਲੱਗ ਗਿਆ।ਇਸ ਬਾਰੇ ਅਧਿਆਪਕ ਦੀ ਪਤਨੀ ਨੂੰ ਵੀ ਪਤਾ ਲੱਗ ਗਿਆ ਜਿਸ ਕਾਰਨ ਉਸ ਨੂੰ ਬਹੁਤ ਹੀ ਬੁਰਾ ਲੱਗਿਆ।

ਦੋਸਤੋ ਜੇਕਰ ਅਸੀ ਕੋਈ ਚੋਰੀ-ਚੋਰੀ ਕੰਮ ਕਰਦੇ ਹਾਂ ਤਾਂ ਉਸ ਨੂੰ ਪਰਮਾਤਮਾ ਜ਼ਰੂਰ ਦੇਖਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਮਹਿਲਾ ਦੀ ਮਜਬੂਰੀ ਦੇਖੋ ਕਹਾਣੀ !

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਅੱਜ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ …

Leave a Reply

Your email address will not be published. Required fields are marked *

error: Content is protected !!