Breaking News

ਹੁਣ ਸਰਦੀਆਂ ਵਿੱਚ ਤੁਹਾਡਾ ਚਿਹਰਾ ਨਹੀ ਪਵੇਗਾ ਕਾਲਾ ਬਲਕਿ ਚਮਕੇਗਾ !

ਸਰਦੀਆਂ ਵਿੱਚ ਆਪਣੇ ਚਿਹਰੇ ਦਾ ਖ਼ਾਸ ਖ਼ਿਆਲ ਰੱ ਖ ਣ ਦੀ ਲੋੜ ਹੁੰਦੀ ਹੈ। ਕਿਉਂਕਿ ਇਸ ਮੌਸਮ ਵਿੱਚ ਚਮੜੀ ਰੁੱਖੀ ਅਤੇ ਬੇਜਾਨ ਨਜ਼ਰ ਆਉਂਦੀ ਹੈ ਅਤੇ ਇਸਦੇ ਨਾਲ ਨਾਲ ਸਾਂਵਲਾਪਨ ਆਉਣ ਲੱਗਦਾ ਹੈ। ਅੱਜ ਅਸੀਂ ਅਜਿਹਾ ਨੁਸਖਾ ਦੱਸਣ ਜਾ ਰਹੇ ਹਾਂ ਜਿਸ ਦੇ ਇਸਤੇਮਾਲ ਦੇ ਨਾਲ ਤੁਹਾਡੇ ਚਿਹਰੇ ਤੇ ਇੱਕ ਵੱਖਰੀ ਚਮਕ ਆਵੇਗੀ ਅਤੇ ਨ ਮੀ ਬਣੀ ਰਹੇਗੀ। ਦੋਸਤੋ ਇਸ ਨੁਸਖੇ ਨੂੰ

ਤੁਸੀਂ ਦਿਨ ਵਿਚ ਦੋ ਵਾਰ ਇਸਤੇਮਾਲ ਕਰ ਸਕਦੇ ਹੋ।ਸਭ ਤੋਂ ਪ ਹਿ ਲਾਂ ਅਸੀਂ ਅੱਧਾ ਚੱਮਚ ਸ਼ਹਿਦ ਲੈਣਾ ਹੈ ਅਤੇ ਉਸ ਵਿੱਚ ਪੰਜ ਤੋਂ ਛੇ ਬੂੰਦਾਂ ਬਦਾਮ ਦੇ ਤੇਲ ਦੀਆਂ ਲੈਣੀਆਂ ਹਨ।ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਪਣੇ ਪੂਰੇ ਚਿਹਰੇ ਤੇ ਚੰਗੀ ਤਰ੍ਹਾਂ ਲਗਾ ਲਵੋ।ਇਸ ਨੂੰ ਕਰੀਬ 15 ਮਿੰਟਾਂ ਦੇ ਲਈ ਆਪਣੇ ਚਿ ਹ ਰੇ ਤੇ ਲੱਗਾ ਰਹਿਣ ਦਿਓ।15 ਮਿੰਟ ਤੋਂ ਬਾਅਦ ਤੁਸੀਂ ਅੱਧਾ ਨਿੰਬੂ ਲਵੋ ਅਤੇ

ਉਸ ਨੂੰ ਲੈ ਕੇ ਆਪਣੇ ਪੂਰੇ ਚਿਹਰੇ ਤੇ ਹਲਕੇ ਹੱਥਾਂ ਨਾਲ ਮਸਾਜ ਕ ਰੋ।ਮਸਾਜ ਕਰਨ ਦਾ ਸਮਾਂ 5 ਮਿੰਟ ਤੱਕ ਦਾ ਹੋਵੇਗਾ।ਇਸ ਤੋਂ ਬਾਅਦ ਤੁਸੀਂ ਹਲਕੇ ਗੁਣਗੁਣੇ ਪਾਣੀ ਦੇ ਨਾਲ ਆਪਣਾ ਚਿਹਰਾ ਸਾਫ ਕਰ ਲਵੋ।ਇਸ ਦੇ ਲਗਾਤਾਰ ਇਸਤੇਮਾਲ ਦੇ ਨਾਲ ਸਰਦੀਆ ਦੇ ਵਿੱਚ ਵੀ ਚ ਮ ੜੀ ਤੇ ਨਮੀਂ ਬਰਕਰਾਰ ਰਹੇਗੀ।ਚਿਹਰੇ ਦੀ ਚਮਕ ਬਰਕਰਾਰ ਰਹੇਗੀ।ਇਸ ਲਈ ਦੋਸਤੋ ਦਿਨ ਵਿੱਚ ਦੋ ਵਾਰ

ਇਸ ਨੁਸਖ਼ੇ ਨੂੰ ਜ਼ਰੂਰ ਇਸਤੇਮਾਲ ਕਰੋ। ਇਹ ਜਾਣਕਾਰੀ ਸੋਸਲ ਮੀ ਡੀ ਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਬੂਟੇ ਦੇ ਬੀਜ ਖਾਣ ਨਾਲ ਮਿਲਣਗੇ ਐਨੇ ਫਾਇਦੇ !

ਤੁਲਸੀ ਬਹੁਤ ਹੀ ਫਾਇਦੇਮੰਦ ਪੌਦਾ ਮੰਨਿਆ ਜਾਂਦਾ ਹੈ। ਤੁਲਸੀ ਦੇ ਪੱ ਤੇ ਗੁਣਾਂ ਦਾ ਭੰਡਾਰ …

Leave a Reply

Your email address will not be published. Required fields are marked *