ਦੋਸਤੋ ਨਵਾਂ ਸਾਲ ਆਉਣ ਦੇ ਵਿੱਚ ਕੁਝ ਹੀ ਦਿਨ ਬਾਕੀ ਰ ਹਿ ਗਏ ਹਨ। ਨਵਾਂ ਸਾਲ ਵਾਤਾਵਰਣ ਵਿੱਚ ਨਵੀਂ ਊਰਜਾ ਅਤੇ ਖੁਸ਼ੀਆਂ ਲੈ ਕੇ ਆਉਂਦਾ ਹੈ।ਵਾਸਤੂ ਸ਼ਾਸਤਰ ਅਨੁਸਾਰ ਨਵੇਂ ਸਾਲ ਤੇ ਇਨ੍ਹਾਂ ਚੀਜ਼ਾਂ ਨੂੰ ਘਰ ਦੇ ਵਿੱਚ ਜਰੂਰ ਲਿਆਉਣਾਂ ਚਾਹੀਦਾ ਹੈ। ਇਹਨਾਂ ਦੇ ਪਰਵੇਸ਼ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਪੈ ਦਾ ਹੁੰਦੀ ਹੈ। ਸਭ ਤੋ ਪਹਿਲਾਂ ਨਵੇਂ ਸਾਲ ਤੇ ਮਾਤਾ ਲਕਸ਼ਮੀ ਅਤੇ
ਗਣੇਸ਼ ਜੀ ਦੀ ਪ੍ਰਤਿਮਾ ਨੂੰ ਘਰ ਵਿੱਚ ਜ਼ਰੂਰ ਸਥਾਪਿਤ ਕਰੋ। ਮਾਤਾ ਲਕਸ਼ਮੀ ਜੀ ਘ ਰ ਦੇ ਵਿੱਚ ਖ਼ੁਸ਼ੀਆਂ ਅਤੇ ਧਨ ਲੈ ਕੇ ਆਉਂਦੀ ਹੈ। ਗਣੇਸ਼ ਜੀ ਦੀ ਪ੍ਰਤਿਮਾ ਘਰ ਵਿੱਚ ਸੁੱਖ ਸ਼ਾਂਤੀ ਅਤੇ ਸਕਾਰਾਤਮਕ ਊਰਜਾ ਪੈਦਾ ਕਰਦੀ ਹੈ।ਇਸ ਲਈ ਨਵੇਂ ਸਾਲ ਤੇ ਘਰ ਵਿੱਚ ਮਾਤਾ ਲਕਸ਼ਮੀ ਜੀ ਅਤੇ ਗਣੇਸ਼ ਜੀ ਦੀ ਪ੍ਰਤਿਮਾ ਨੂੰ ਜ਼ਰੂਰ ਕ ਰ ਲੈਕੇ ਆਵੋ।ਦੂਸਰੀ ਚੀਜ਼ ਹੈ ਮੋਰ ਪੰਖ,ਦੋਸਤੋ ਵਾਸਤੂ
ਸ਼ਾਸਤਰ ਦੇ ਵਿੱਚ ਮੋਰ ਪੰਖ ਨੂੰ ਬਹੁਤ ਹੀ ਸ਼ੁਭ ਮੰਨਿਆ ਗਿਆ ਹੈ।ਸ਼ੁੱਭ ਕੰ ਮ ਵਿੱਚ ਜੇਕਰ ਮੋਰਪੰਖ ਨੂੰ ਘਰ ਵਿੱਚ ਲਿਆਂਦਾ ਜਾਵੇ ਤਾਂ ਉਹ ਕੰਮ ਜ਼ਰੂਰ ਸਫਲ ਹੁੰਦਾ ਹੈ। ਇਸ ਲਈ ਨਵੇਂ ਸਾਲ ਤੇ ਮੋਰ ਪੰਖ ਨੂੰ ਘਰ ਵਿੱਚ ਜ਼ਰੂਰ ਲਿਆਓ।ਹਰ ਸ਼ੁੱਭ ਕੰਮ ਦੀ ਸ਼ੁਰੂਆਤ ਮਿਠਾਈ ਦੇ ਨਾਲ ਕਰਨਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਨਵੇਂ ਸਾਲ ਤੇ ਘ ਰ ਵਿੱਚ ਸਕਾਰਾਤਮਕ ਊਰਜਾ ਲਿਆਉਣ ਲਈ ਘਰ
ਵਿੱਚ ਮਠਿਆਈ ਜ਼ਰੂਰ ਲੈ ਕੇ ਆਵੋ। ਮਿਠਾਈ ਦਾ ਭੋਗ ਭ ਗ ਵਾ ਨ ਨੂੰ ਲਗਾ ਕੇ ਇਸ ਤੋਂ ਬਾਅਦ ਘਰ ਦੇ ਬਜ਼ੁਰਗਾਂ ਦਾ ਮੂੰਹ ਮਿੱਠਾ ਜ਼ਰੂਰ ਕਰਵਾਓ।ਇਸ ਲਈ ਨਵੇਂ ਸਾਲ ਤੇ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ।ਨਵਾਂ ਸਾਲ ਸੁਖਮਈ ਅਤੇ ਸ਼ਾਂਤਮਈ ਢੰ ਗ
ਨਾਲ ਬਤੀਤ ਹੋਵੇਗਾ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲ ਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱ ਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।