Home / ਦੇਸੀ ਨੁਸਖੇ / ਸਰਦੀ ਖਾਸੀ ਜੁਕਾਮ ਐਲਰਜੀ ਗੋਡਿਆ ਜੋੜਾ ਦਾ ਦਰਦ ਖਤਮ !

ਸਰਦੀ ਖਾਸੀ ਜੁਕਾਮ ਐਲਰਜੀ ਗੋਡਿਆ ਜੋੜਾ ਦਾ ਦਰਦ ਖਤਮ !

ਦੋਸਤੋ ਸਰਦੀਆਂ ਦੇ ਮੌਸਮ ਵਿੱਚ ਸਰਦੀ ਖਾਂਸੀ ਦੀ ਸਮੱਸਿਆ ਆਮ ਹੀ ਸਮੱਸਿਆ ਬਣ ਜਾਂਦੀ ਹੈ।ਛਾਤੀ ਦੇ ਵਿੱਚ ਬਲਗਮ ਜਮ੍ਹਾ ਹੋਣ ਕਾਰਨ ਸਾਹ ਲੈਣ ਦੀ ਤਕਲੀਫ ਹੁੰਦੀ ਹੈ।ਇਸ ਦੇ ਨਾਲ ਨਾਲ ਜੋੜਾਂ ਦੇ ਵਿੱਚ ਦਰਦ ਬਹੁਤ ਜ਼ਿਆਦਾ ਸਰਦੀਆਂ ਦੇ ਮੌਸਮ ਵਿੱਚ ਹੁੰਦਾ ਹੈ।ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ।ਸਭ ਤੋਂ ਪਹਿਲਾਂ ਤੁਸੀਂ ਸ਼ੀਸ਼ਮ

ਦੇ ਪੱਤੇ ਲੈ ਲਵੋ। ਇਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਲਵੋ ਅਤੇ ਇੱਕ ਗਿਲਾਸ ਪਾਣੀ ਦੇ ਵਿੱਚ ਇਨ੍ਹਾਂ ਪੱਤਿਆਂ ਨੂੰ ਪਾਵੋ।ਇਸ ਵਿੱਚ ਦੋ ਲੌਂਗ ਪਾ ਕੇ ਇਸ ਪਾਣੀ ਨੂੰ ਤੁਸੀਂ ਹਲਕੀ ਗੈਸ ਤੇ ਉਬਾਲਣਾ ਹੈ। ਇਸ ਤਰ੍ਹਾਂ ਸਰਦੀ-ਖਾਂਸੀ ਨੂੰ ਖ਼ਤਮ ਕਰਨ ਦਾ ਇਹ ਕਾਹੜਾ ਬਣ ਕੇ ਤਿਆਰ ਹੋ ਜਾਵੇਗਾ।ਇਸ ਨੂੰ ਤੁਸੀਂ ਦਿਨ ਦੇ ਵਿੱਚ ਇੱਕ ਵਾਰ ਸੇਵਨ ਕਰ ਸਕਦੇ ਹੋ।ਇਸ ਤੋਂ ਇਲਾਵਾ

ਜੋੜਾਂ ਦੇ ਦਰਦ ਨੂੰ ਖ਼ਤਮ ਕਰਨ ਦੇ ਲਈ ਸ਼ੀਸ਼ਮ ਦੇ ਪੱਤੇ ਲੈ ਲਵੋ।ਇਸ ਵਿੱਚ ਆਪਣੀ ਲੋੜ ਅਨੁਸਾਰ ਸਰ੍ਹੋਂ ਦਾ ਤੇਲ ਮਿਲਾ ਲਵੋ ਅਤੇ ਹਲਕੀ ਗੈਸ ਤੇ ਇਹਨਾਂ ਨੂੰ ਰੱਖ ਲਵੋ।ਇਸ ਵਿੱਚ ਕੁੱਝ ਲਸਣ ਦੀਆਂ ਕਲੀਆਂ,ਅਜਵਾਇਣ ਅਤੇ ਮੇਥੀ ਦਾਣਾ ਮਿਲਾ ਲਵੋ।ਜਦੋਂ ਇਨ੍ਹਾਂ ਪੱਤਿਆਂ ਦਾ ਰੰਗ ਭੂਰਾ ਹੋ ਜਾਵੇ ਤਾਂ ਇਹ ਨੁਸਖਾ ਬਣ ਕੇ

ਤਿਆਰ ਹੋ ਜਾਵੇਗਾ।ਇਸ ਨੂੰ ਤੁਸੀਂ ਛਾਣ ਕੇ ਸਟੋਰ ਕਰਕੇ ਰੱਖ ਲੈਣਾ ਹੈ।ਜੋੜਾ ਦੇ ਉਤੇ ਤੁਸੀਂ ਇਸ ਨੂੰ ਲਗਾ ਕੇ ਮਸਾਜ ਕਰਨੀ ਹੈ। ਇਸ ਤਰ੍ਹਾਂ ਤੁਹਾਨੂੰ ਕਾਫੀ ਰਾਹਤ ਮਿਲੇਗੀ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ

ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦਹੀ ਖਾਣ ਦੇ ਫਾਇਦੇ ਦੇਖੋ ਤੁਹਾਨੂੰ ਪਤਾ ਨੀ ਹੋਣੇ !

ਦੋਸਤੋ ਬਹੁਤ ਸਾਰੇ ਲੋਕ ਦਹੀਂ ਖਾਣਾ ਪਸੰਦ ਕਰਦੇ ਹਨ।ਦਹੀਂ ਦੇ ਵਿੱਚ ਬਹੁਤ ਸਾਰੇ ਪੋਸ਼ਕ ਤੱਤ …

Leave a Reply

Your email address will not be published.

error: Content is protected !!