Home / ਵਾਇਰਲ / ਮਹਿਲਾ ਨੂੰ ਜੇਲ ਕੈਦੀ ਨਾਲ ਹੋਇਆ ਪਿਆਰ ਫਿਰ ਮਹਿਲਾ ਨੇ ਜੋ ਕੀਤਾ ਦੇਖ ਚੌਕ ਗਏ !

ਮਹਿਲਾ ਨੂੰ ਜੇਲ ਕੈਦੀ ਨਾਲ ਹੋਇਆ ਪਿਆਰ ਫਿਰ ਮਹਿਲਾ ਨੇ ਜੋ ਕੀਤਾ ਦੇਖ ਚੌਕ ਗਏ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਅਜਿਹੀ ਖ਼ਬਰ ਜਿਸ ਨੂੰ ਸੁਣ ਕੇ ਤੁਸੀਂ ਬਿਲਕੁਲ ਹੀ ਹੈਰਾਨ ਹੋ ਜਾਓਗੇ।ਬ੍ਰਿਟੇਨ ਦੀ ਰਹਿਣ ਵਾਲੀ ਇਕ ਔਰਤ ਆਪਣੇ ਪ੍ਰੇਮੀ ਨੂੰ ਮਿਲਣ ਲਈ ਹਜ਼ਾਰਾਂ ਕਿਲੋਮੀਟਰ ਦਾ ਸਫਰ ਤੈਅ ਕਰਕੇ ਅਮਰੀਕਾ ਪਹੁੰਚੀ। ਹੈਰਾਨੀ ਦੀ ਗੱਲ ਹੈ ਕਿ ਉਸਦਾ ਪ੍ਰੇਮੀ ਇੱਕ ਕੈਦੀ ਹੈ ਅਤੇ ਉਸਨੂੰ ਇੱਕ ਚਿੱਠੀ ਰਾਹੀਂ ਉਸ

ਕੈਦੀ ਨਾਲ ਪਿਆਰ ਹੋ ਗਿਆ ਸੀ। ‘ਦਿ ਸਨ’ ਦੀ ਵੈੱਬਸਾਈਟ ਮੁਤਾਬਕ ਬ੍ਰਿਟੇਨ ‘ਚ ਰਹਿਣ ਵਾਲੀ ਕੇਟੀ ਨੇ ਰਾਈਟ ਏ ਪ੍ਰਿਜ਼ਨਰ ਡਾਟ ਕਾਮ ਨਾਂ ਦੀ ਵੈੱਬਸਾਈਟ ‘ਤੇ ਡੈਨੀ ਨਾਂ ਦੇ ਕੈਦੀ ਨੂੰ ਚਿੱਠੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਪਰ ਉਸਨੂੰ ਨਹੀਂ ਪਤਾ ਸੀ ਕਿ ਉਸਨੂੰ ਉਸ ਕੈਦੀ ਨਾਲ ਪਿਆਰ ਹੋ ਜਾਵੇਗਾ। ਕੇਟੀ ਨੇ ਆਪਣੇ ਅਤੇ ਡੈਨੀ ਦੇ ਨਾਂ ‘ਤੇ ਟਿਕਟੋਕ

ਅਕਾਊਂਟ ਵੀ ਬਣਾਇਆ ਹੈ। ਕੈਟੀ ਨੇ ਦੱਸਿਆ ਕਿ ਚਿੱਠੀ ਲਿਖਦੇ ਸਮੇਂ ਦੋਵੇਂ ਇਕ-ਦੂਜੇ ਦੇ ਇੰਨੇ ਕਰੀਬ ਆ ਗਏ ਕਿ ਇਹ ਗੱਲਬਾਤ ਵੀਡੀਓ ਕਾਲ ਤੱਕ ਪਹੁੰਚ ਗਈ। ਫਿਰ ਦੋਵੇਂ ਕਈ ਵਾਰ ਵੀਡੀਓ ਕਾਲ ‘ਤੇ ਵੀ ਗੱਲ ਕਰਦੇ ਸਨ। ਕੇਟੀ ਨੇ ਦੱਸਿਆ ਕਿ ਡੈਨੀ ‘ਤੇ ਹਥਿਆਰ ਨਾਲ ਚੋਰੀ ਕਰਨ, ਗੈਰ-ਕਾਨੂੰਨੀ ਢੰਗ ਨਾਲ

ਹਥਿਆਰ ਰੱਖਣ ਦੇ ਦੋਸ਼ ਲੱਗੇ ਸਨ, ਜਿਸ ਤੋਂ ਬਾਅਦ ਉਸ ਨੂੰ 8 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਨ੍ਹਾਂ ‘ਚੋਂ ਡੈਨੀ 5 ਸਾਲ ਜੇਲ ‘ਚ ਕੱਟ ਚੁੱਕੇ ਹਨ। ਇਸ ਵਾਰੀ ਵਿਚ ਹੋਰ ਜਾਣਕਾਰੀ ਲੈਣ ਦਿ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਹੁਤ ਘੈਟ ਰੈਸਿਪੀ ਦੇਖ ਰਿਹਾ ਨਹੀ ਜਾਵੇਗਾ !

ਦੋਸਤੋ ਅੱਜ ਅਸੀਂ ਕੱਚੇ ਚਾਵਲ ਤੋਂ ਬਹੁਤ ਹੀ ਵਧੀਆ ਮਿਠਾਈ ਬਣਾ ਕੇ ਤਿਆਰ ਕਰਾਂਗੇ।ਇਸ ਨੂੰ …

Leave a Reply

Your email address will not be published.

error: Content is protected !!