Home / ਵਾਇਰਲ / ਹੁਣੇ ਇਸ ਜਗਾ ਭੂਚਾਲ ਨਾਲ ਹਿੱਲੀ ਧਰਤੀ ਚੇਤਾਵਨੀ ਹੋਈ ਜਾਰੀ !

ਹੁਣੇ ਇਸ ਜਗਾ ਭੂਚਾਲ ਨਾਲ ਹਿੱਲੀ ਧਰਤੀ ਚੇਤਾਵਨੀ ਹੋਈ ਜਾਰੀ !

ਦੋਸਤੋ ਲਗਾਤਾਰ ਕਰੋਨਾ ਦੇ ਕਹਿਰ ਨਾਲ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਹੋ ਰਹੇ ਹਨ ਅਤੇ ਕਾਫ਼ੀ ਜਾਨੀ ਮਾਲੀ ਨੁਕਸਾਨ ਹੋ ਰਿਹਾ ਹੈ।ਇਸ ਦੇ ਚਲਦੇ ਹੁਣ ਕੁਦਰਤੀ ਆਫਤਾਂ ਵੀ ਆਪਣਾ ਰੰਗ ਦਿਖਾ ਰਹੀਆਂ ਹਨ।ਦੋਸਤੋ ਇੰਡੋਨੇਸ਼ੀਆ ਦੇ ਵਿੱਚ 7.3 ਤੀਬਰਤਾ ਨਾਲ ਭੂਚਾਲ ਆਇਆ ਅਤੇ ਇਸ ਦੇ ਝਟਕੇ ਮਹਿਸੂਸ ਕੀਤੇ ਗਏ।ਦੱਸਿਆ ਜਾ ਰਿਹਾ

ਹੈ ਕਿ ਇਸ ਭੂਚਾਲ ਦੇ ਆਉਣ ਕਾਰਨ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ।ਇਸ ਭੂਚਾਲ ਦਾ ਕੇਂਦਰ ਤੋਂ ਸਮੂੰਦਰ ਦੀ ਗਹਿਰਾਈ ਦੇ ਵਿੱਚ ਪਾਇਆ ਗਿਆ ਜਿਸ ਨਾਲ ਕੀ ਸੁਨਾਮੀ ਆਉਣ ਦਾ ਖਤਰਾ ਵੱਧ ਗਿਆ ਹੈ।ਇਸ ਤਰ੍ਹਾਂ ਦੋਸਤੋ ਇੰਡੋਨੇਸ਼ੀਆ ਦੇ ਵਿੱਚ 7.3 ਤੀਬਰਤਾ ਨਾਲ ਆਏ ਭੂਚਾਲ ਦੇ ਝਟਕੇ ਮਹਿਸੂਸ

ਕੀਤੇ ਗਏ।ਕੁਦਰਤੀ ਆਫਤਾਂ ਵੀ ਸਮੇਂ-ਸਮੇਂ ਤੇ ਆਪਣਾ ਰੰਗ ਦਿਖਾਉਂਦੀਆਂ ਰਹਿੰਦੀਆਂ ਹਨ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ

ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਜਗਾ ਬਾਰੇ ਜਾਣਕੇ ਚੱਕਰ ਖਾ ਜਾਓਗੇ ਲੋਕ ਮੌਤ ਦਾ ਕਰਦੇ ਨੇ ਇੰਤਜਾਰ .. !

ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਇਹ ਕਿਸ ਤਰ੍ਹਾਂ ਦੀ ਜਗ੍ਹਾ ਜਿੱਥੇ ਦੱਸ ਪੰਦਰਾਂ …

Leave a Reply

Your email address will not be published.

error: Content is protected !!