Breaking News

ਡੋ੍ਨ ਕੈਮਰੇ ਵਿੱਚ ਕੈਦ ਹੋਈਆਂ ਕੁਝ ਅਜੀਬੋ-ਗਰੀਬ ਘਟਨਾਵਾਂ !

ਦੋਸਤੋ ਇਹ ਧਰਤੀ ਬਹੁਤ ਵੱਡੀ ਅਤੇ ਖੂਬਸੂਰਤ ਹੈ ਅ ਤੇ ਅੱਜ ਅਸੀਂ ਤੁਹਾਨੂੰ ਇਸੇ ਖ਼ੂਬਸੂਰਤ ਦੁਨੀਆਂ ਦੇ ਵਿੱਚ ਲੱਗੇ ਹੋਏ। ਕੈਮਰਿਆਂ ਦੀ ਵਿਚ ਰਿਕਾਰਡ ਹੋਈਆਂ ਕੁਝ ਅਜਿਹੀਆਂ ਘਟਨਾਵਾਂ ਦੱਸਣ ਜਾ ਰਹੇ ਹਾਂ, ਜਿਸ ਤੋਂ ਇਹ ਯਕੀਨ ਹੁੰਦਾ ਹੈ। ਕਿ ਇਸ ਦੁਨੀਆਂ ਦੇ ਵਿੱਚ ਇਨਸਾਨਾਂ ਨੂੰ ਛੱਡ ਕੇ ਭੂਤ ਪ੍ਰੇ ਤ ਆਤਮਾਵਾਂ ਵੀ ਰਹਿੰਦੀਆਂ ਹਨ। ਦੋਸਤੋ ਪਹਿਲੀ ਵੀਡੀਓ ਦੇ ਵਿੱਚ ਦੋ ਮੁੰਡੇ ਇੱਕ

ਫਲੈਟ ਦੀ ਵਿਚ ਸੁੱਤੇ ਹੋਏ ਸਨ ਅਤੇ ਇਸੇ ਸਮੇਂ ਇੱਕ ਮੁੰਡਾ ਹਿੱਲਣ ਲੱ ਗ ਜਾਂਦਾ ਹੈ ਅਤੇ ਉਸ ਦੀਆਂ ਦੋਵੇਂ ਲੱਤਾਂ ਹਵਾ ਵਿੱਚ ਉੱਡਣ ਲੱਗ ਜਾਂਦੀਆਂ ਹਨ। ਅਤੇ ਉਸ ਨੂੰ ਜਿਵੇਂ ਕੋਈ ਖਿੱਚ ਰਿਹਾ ਹੋਵੇ ਪਰ ਵੀਡੀਓ ਦੇ ਵਿੱਚ ਕੋਈ ਦਿਖਾਈ ਨਹੀਂ ਦੇ ਰਿਹਾ ਸੀ ਅਤੇ ਜਿਵੇਂ ਹੀ ਉਹ ਕਿਸ ਚੜ੍ਹਿਆ ਤਾਂ ਉਸ ਦੀ ਨੀਂਦ ਖੁੱਲ੍ਹ ਗਈ ਅ ਤੇ ਉਹ ਉੱਥੇ ਹੀ ਡਿੱਗ ਗਿਆ। ਦੋਸਤੋ ਦੂਸਰੀ ਵੀਡਿਓ ਦੇ ਵਿਚ ਇਕ

ਸੜਕ ਤੇ ਜਾ ਰਹੀ ਕਾਰ ਦਾ ਮੁਕਾਬਲਾ ਕਰ ਰਿਹਾ ਇੱਕ ਅ ਜਿ ਹਾ ਜਾਨਵਰ ਸੀ। ਜੋ ਕਿ ਦਿਖਾਈ ਤਾਂ ਇਨਸਾਨ ਵਰਗਾ ਹੀ ਦੇ ਰਿਹਾ ਸੀ। ਪਰ ਉਸ ਦੀਆਂ ਅੱਖਾਂ ਵੀ ਲਾਲ ਸਨ ਜੋ ਚਮਕ ਰਹੀਆਂ ਸਨ ਅਤੇ ਉਹ ਲਗਪਗ ਅੱਸੀ ਨੱਬੇ ਦੀ ਸਪੀਡ ਤੇ ਭੱਜ ਰਿ ਹਾ ਸੀ

ਜੋ ਕਿ ਆਮ ਇਨਸਾਨ ਦੇ ਲਈ ਬਹੁਤ ਮੁਸ਼ਕਲ ਹੈ। ਇਹ ਜਾਣਕਾਰੀ ਸੋ ਸ ਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਥਾਣੇ ਵਿੱਚ ਹੀ ਚੱਲ ਰਿਹਾ ਸੀ ਅਜਿਹਾ ਕੰਮ ਕਿ ਦੇਖਕੇ ਲੋਕਾ ਦੇ ਉੱਡੇ ਹੋਸ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਅਜਿਹਾ ਮਾ ਮ ਲਾ ਜੋ ਕਿ …

Leave a Reply

Your email address will not be published. Required fields are marked *