Home / ਦੇਸੀ ਨੁਸਖੇ / ਚਿਹਰਾ ਚਮਕੇਗਾ ਦੁੱਧ ਦੀ ਤਰਾ ਇਸ ਅਸਰਦਾਰ ਤਰੀਕੇ ਨਾਲ !

ਚਿਹਰਾ ਚਮਕੇਗਾ ਦੁੱਧ ਦੀ ਤਰਾ ਇਸ ਅਸਰਦਾਰ ਤਰੀਕੇ ਨਾਲ !

ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਫੇਸੀਅਲ ਕਰਨਾ ਦੱਸਾਂਗੇ,ਜਿਸ ਦਾ ਇਸਤੇਮਾਲ ਕਰਕੇ ਅਸੀਂ ਆਪਣੇ ਚਿਹਰੇ ਤੇ ਨਿਖਾਰ ਪੈਦਾ ਕਰ ਸਕਦੇ ਹਾਂ।ਤੁਸੀਂ ਸਭ ਤੋਂ ਪਹਿਲਾਂ ਸਕਰਬ ਤਿਆਰ ਕਰਨਾ ਹੈ।ਇੱਕ ਚੱਮਚ ਕੌਫੀ ਪਾਊਡਰ,1 ਚੱਮਚ ਚੀਨੀ ਪਾਊਡਰ,ਇੱਕ ਚੱਮਚ ਨਿੰਬੂ ਦਾ ਰਸ ਲੈ ਕੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ।ਇਸ ਨੂੰ

ਆਪਣੇ ਚਿਹਰੇ ਤੇ ਲਗਾ ਕੇ ਮਸਾਜ ਕਰਨੀ ਹੈ।ਕਰੀਬ 5 ਮਿੰਟ ਤੁਸੀਂ ਇਹ ਸਕ੍ਰਬ ਕਰਨਾ ਹੈ।ਇਸ ਤੋਂ ਬਾਅਦ ਤੁਸੀਂ ਫੇਸ ਪੈਕ ਤਿਆਰ ਕਰਨਾ ਹੈ।ਇੱਕ ਕਟੋਰੇ ਦੇ ਵਿੱਚ ਇੱਕ ਚਮਚ ਕੌਫੀ ਪਾਉਡਰ,1 ਚੱਮਚ ਸੁੱਕਾ ਦੁੱਧ,ਸੰਤਰੇ ਦਾ ਰਸ, ਨਿੰਬੂ ਦੇ ਛਿਲਕਿਆਂ ਦਾ ਪਾਊਡਰ,ਥੋੜ੍ਹਾ ਜਿਹਾ ਬਦਾਮ ਦਾ ਤੇਲ ਪਾ ਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ

ਤਰ੍ਹਾਂ ਮਿਕਸ ਕਰ ਲਵੋ।ਇਹ ਤੁਹਾਡਾ ਬਹੁਤ ਹੀ ਵਧੀਆ ਫੇਸ ਪੈਕ ਬਣ ਕੇ ਤਿਆਰ ਹੋ ਜਾਵੇਗਾ।ਇਸ ਨੂੰ ਤੁਸੀਂ ਆਪਣੇ ਚਿਹਰੇ ਤੇ ਲਗਾ ਕੇ 25 ਮਿੰਟ ਤੱਕ ਰੱਖਣਾ ਹੈ।ਜਦੋਂ ਇਹ ਸੁੱਕ ਜਾਵੇ ਤਾਂ ਕੋਟਨ ਦੇ ਕੱਪੜੇ ਦੀ ਸਹਾਇਤਾ ਦੇ ਨਾਲ ਆਪਣੇ ਚਿਹਰੇ ਨੂੰ ਸਾਫ ਕਰ ਲਵੋ।ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਫੈਸੀਅਲ ਕਰਦੇ ਹੋ

ਤਾਂ ਤੁਹਾਡੇ ਚਿਹਰੇ ਤੇ ਬਹੁਤ ਹੀ ਵਧੀਆ ਨਿਖਾਰ ਪੈਦਾ ਹੋ ਜਾਵੇਗਾ।ਸੋ ਦੋਸਤੋ ਇਸ ਨੂੰ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ

ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਦਾਮ ਖਾਣ ਵਾਲਿਓ ਦੋ ਮਿੰਟ ਕੱਢਕੇ ਜਰੂਰ ਦੇਖੋ !

ਦੋਸਤੋ ਬਦਾਮ ਨਾਲ ਇੱਕ ਅਜਿਹਾ ਡਰਾਈ ਫਰੂਟ ਹੈ ਜਿਸ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਪਾਏ …

Leave a Reply

Your email address will not be published.

error: Content is protected !!