ਦੋਸਤੋ ਸਰੀਰ ਦੇ ਵਿੱਚ ਜੋੜਾਂ ਦੇ ਦਰਦ ਅਤੇ ਸਰੀਰਕ ਕਮਜ਼ੋਰੀ ਨੂੰ ਖ਼ਤਮ ਕਰਨ ਦੇ ਲਈ ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ ਅਸਰਦਾਰ ਨੁਸਖਾ ਦੱਸਣ ਜਾ ਰਹੇ ਹਾਂ। ਇਸ ਨੁਸਖ਼ੇ ਦਾ ਇਸਤੇਮਾਲ ਜੇਕਰ ਪੜ੍ਹ ਰਹੇ ਬੱਚੇ ਕਰਦੇ ਹਨ ਤਾਂ ਉਨ੍ਹਾਂ ਦੀ ਦਿਮਾਗੀ ਸ਼ਕਤੀ ਤੇਜ਼ ਹੁੰਦੀ ਹੈ।ਸਭ ਤੋਂ ਪਹਿਲਾਂ ਤੁਸੀਂ ਇੱਕ ਕੜਾਹੀ ਦੇ ਵਿੱਚ ਇੱਕ ਚਮਚ ਦੇਸੀ
ਘਿਓ ਪਾ ਕੇ ਗਰਮ ਕਰ ਲਵੋ। ਇਸ ਵਿੱਚ ਤੁਸੀਂ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਬਦਾਮ ਅਤੇ ਕਾਜੂ ਪਾ ਕੇ ਹਲਕੀ ਗੈਸ ਤੇ ਇਨ੍ਹਾਂ ਨੂੰ ਭੁੰਨ ਲਵੋ।ਜਦੋਂ ਇਹ ਭੁੰਨ ਹੋ ਜਾਣ ਤਾਂ ਇਹਨਾਂ ਨੂੰ ਬਰਤਨ ਵਿੱਚ ਕੱਢ ਲਓ।ਹੁਣ ਦੋਸਤੋ ਇਸੇ ਹੀ ਕੜਾਹੀ ਵਿੱਚ ਅਸੀਂ ਮਖਾਣੇ ਅਤੇ ਸਫੇਦ ਤਿਲ ਪਾ ਕੇ ਭੁੰਨ ਲਵਾਂਗੇ।ਜਦ ਇਹ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਭੁੰਨ
ਹੋ ਜਾਣ ਤਾਂ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਠੰਡਾ ਕਰ ਲਵੋ।ਹੁਣ ਮਿਕਸੀ ਦੇ ਵਿੱਚ ਚਾਰ ਸੈਕਿੰਡ ਦੇ ਲਈ ਇਨ੍ਹਾਂ ਨੂੰ ਪੀਸ ਲਓ ਅਤੇ ਦਰਦਰਾ ਪਾਊਡਰ ਤਿਆਰ ਕਰ ਲਵੋ।ਇਹ ਤੁਹਾਡਾ ਬਹੁਤ ਹੀ ਅਸਰਦਾਰ ਨੁਸਖਾ ਬਣ ਕੇ ਤਿਆਰ ਹੋ ਗਿਆ ਹੈ।ਇਸ ਨੂੰ ਤੁਸੀਂ ਦੁੱਧ ਦੇ ਵਿੱਚ ਪਾ ਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਦੇ ਸਕਦੇ ਹੋ।ਇਸ ਨਾਲ
ਦਿਮਾਗ ਦੀ ਸ਼ਕਤੀ ਤੇਜ਼ ਹੁੰਦੀ ਹੈ ਅਤੇ ਸਰੀਰਕ ਕਮਜ਼ੋਰੀ,ਜੋੜਾਂ ਦੇ ਦਰਦ ਖਤਮ ਹੁੰਦੇ ਹਨ।ਸੋ ਦੋਸਤੋ ਇਸ ਡਰਿੰਕ ਨੂੰ ਜ਼ਰੂਰ ਬਣਾ ਕੇ ਇਸਤੇਮਾਲ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ
ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।