ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰ ਹੇ ਹਾਂ, ਦੁਨੀਆਂ ਦੇ ਵਿੱਚ ਕੁਝ ਲੋਕਾਂ ਨੇ ਆਪਣੇ ਸਰੀਰ ਉੱਤੇ ਬਣਵਾਏ ਅਜਿਹੇ ਟੈਟੂ ਦੇ ਬਾਰੇ ਵਿਚ ਜਿਸ ਦੇ ਬਾਰੇ ਚ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਦੋਸਤੋ ਸਭ ਤੋਂ ਪਹਿਲਾਂ ਕਰਦੀ ਹਾਂ, ਲਾਰਜ ਸਕੇਲ ਟੈਟੂ ਦੋਸਤੋ ਇਸ ਟੈਟੂ ਨੂੰ ਤੁਸੀਂ ਆਪਣੇ ਸਰੀਰ ਤੇ ਕਿਤੇ ਵੀ ਨਹੀਂ ਬ ਣ ਵਾ ਸਕਦੇ ਸਗੋਂ ਇਸ ਦੇ ਲਈ ਵੱਡੀ ਜਗ੍ਹਾ ਚਾਹੀਦੀ ਹੈ ਜਿਵੇਂ ਪਿੱਠ ਜਾਂ ਫਿਰ ਛਾਤੀ।
ਦੋਸਤੋ ਇਸ ਦੇ ਵਿੱਚ ਉਹ ਪੂਰੀ ਭੁੱਚਰ ਬਣਾਉਂਦੇ ਹਨ ਜੋ ਕਿ ਬਹੁਤ ਹੀ ਧਿ ਆ ਨ ਦੇ ਨਾਲ ਬਣਾਉਣੀ ਪੈਂਦੀ ਹੈ। ਅਤੇ ਉਸ ਵਿੱਚ ਚੰਗੀ ਤਰ੍ਹਾਂ ਫਿਨਿਸ਼ਿੰਗ ਦੇਣੀ ਪੈਂਦੀ ਹੈ। ਜਿਸ ਦੇ ਨਾਲ ਉਹ ਥੋੜ੍ਹਾ ਥੋੜ੍ਹਾ ਅਸ਼ਲੀਲ ਲੱਗਦਾ ਹੈ ਦੋਸਤੋ ਦੂਸਰੇ ਨੰਬਰ ਤੇ ਗੱਲ ਕਰਦੇ ਹਾਂ। ਥ੍ਰੀਡੀ ਟੈਟੂ ਦੀ ਦੋਸਤੋ ਥ੍ਰੀਡੀ ਫਿਲਮਾਂ ਤਾਂ ਤੁਸੀਂ ਬਹੁਤ ਦੇਖੀਆਂ ਹੋਣਗੀਆਂ ਜਿ ਸ ਦੇ ਵਿਚ ਲੱਗਦਾ ਹੈ ਕਿ ਸਭ ਕੁਝ ਤੁਹਾਡੇ ਸਾਹਮਣੇ
ਹੋ ਰਿਹਾ ਹੈ। ਪਰ ਤੁਸੀਂ ਕਦੀ ਥ੍ਰੀਡੀ ਟੈਟੂ ਦੇ ਬਾਰੇ ਵਿਚ ਨਹੀਂ ਸੁ ਣਿ ਆ ਹੋਵੇਗਾ ਦੋਸਤੋ ਅੱਜ ਕੱਲ੍ਹ ਤਾਂ ਇਸ ਨੂੰ ਮਸ਼ੀਨਾਂ ਦੇ ਨਾਲ ਬਣਾਇਆ ਜਾਂਦਾ ਹੈ। ਪਰ ਥ੍ਰੀਡੀ ਟੈਟੂ ਨੂੰ ਪਹਿਲਾਂ ਹੱਥਾਂ ਦੀ ਨਾਲ ਵੀ ਬਣਾਇਆ ਜਾਂਦਾ ਸੀ ਜਿਸ ਦੇ ਉੱਪਰ ਵਿਦੇਸ਼ੀ ਟੈਟੂ ਮੇਕਰ ਨੇ ਇੰਨੀ ਫਿਨੀਸ਼ਿੰਗ ਦਿੱਤੀ ਸੀ। ਕਿ ਲੱਗ ਰਿਹਾ ਸੀ ਕਿ ਜਿਵੇਂ ਤੁ ਹਾ ਡੇ ਸਾਹਮਣੇ ਸਭ ਕੁਝ ਅਸਲੀ ਦੇ ਵਿਚ ਹੋ ਰਿਹਾ ਹੈ। ਜੇਕਰ ਤੁਸੀਂ ਇਸ
ਨੂੰ ਦੇਖਣਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇ ਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।