ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇ ਕ ਅਜਿਹਾ ਨੁਸਖਾ ਜਿਸ ਦੇ ਨਾਲ ਪੰਜ ਸਾਲ ਪੁਰਾਣਾ ਦਾਦ ਖਾਜ ਖੁਜਲੀ ਆ ਫਿਰ ਖਾਜ ਵਰਗਾ ਕੋਈ ਹੋਰ ਬੀਮਾਰੀ ਤੁਹਾਡੀ ਸਿਰਫ਼ ਇੱਕ ਹਫ਼ਤੇ ਦੇ ਅੰਦਰ ਹੀ ਠੀਕ ਹੋ ਜਾਵੇਗਾ। ਦੋਸਤੋ ਇਸ ਨੁਸਖੇ ਨੂੰ ਬਣਾਉਣ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਇਕ ਆਲੂ ਲੈ ਣਾ ਹੈ। ਫਿਰ ਉਸ ਨੂੰ ਗਰਾਈਂਡ ਕਰ ਲਉ ਚਾਹੇ ਉਸ ਨੂੰ ਪਚਰ ਲਓ।
ਇਸ ਤੋਂ ਬਾਅਦ ਉਹ ਉਸ ਨੂੰ ਮੁੱਠੀ ਦੇ ਵਿੱਚ ਘੁੱਟ ਕੇ ਉਸ ਦਾ ਜੂਸ ਕੱ ਢ ਲਓ। ਜਦੋਂ ਉਸ ਦਾ ਜੂਸ ਕੱਢ ਲਓ ਤਾਂ ਉਸਦੇ ਵਿੱਚ ਇੱਕ ਚਮਚ ਨਿੰਬੂ ਦਾ ਰਸ ਮਿਲਾ ਦੇਵੋ ਫਿਰ ਇਸ ਨੂੰ ਥੋੜ੍ਹਾ ਜਿਹਾ ਮਿਲਾ ਲਵੋ ਤਾਂ ਜੋ ਦੋ ਚੀਜ਼ਾਂ ਰਲ ਜਾਣ। ਇਸ ਤੋਂ ਬਾਅਦ ਇਸ ਨੂੰ ਤੁਸੀਂ ਆਪਣੇ ਮੂੰਹ ਤੇ ਲਗਾ ਲਓ ਅਤੇ ਦੋ ਮਿੰ ਟ ਤੱਕ ਮਸਾਜ ਕਰੋ।
ਇਸ ਨੁਸਖੇ ਨੂੰ ਤੁਸੀਂ ਇਕ ਹਫਤੇ ਤੱਕ ਲਗਾਤਾਰ ਵਰਤੋਂ ਅਤੇ ਇ ਸ ਦੇ ਨਾਲ ਫਿਰ ਤੁਹਾਡਾ ਮੂੰਹ ਠੀਕ ਹੋ ਜਾਵੇਗਾ। ਦੋਸਤੋ ਯਾਦ ਰੱਖੋਗੇ, ਇਸ ਦੀ ਦੋ ਮਿੰਟ ਮਸਾਜ ਕਰਨ ਤੋਂ ਬਾਅਦ ਇਸ ਨੂੰ ਇੰਜ ਹੀ ਛੱਡ ਦੇਣਾ ਹੈ। ਇਸ ਨੂੰ ਧੋਣਾ ਨਹੀਂ ਹੈ ਅ ਤੇ ਅਗਲੇ ਦਿਨ ਸਵੇਰੇ ਉੱਠ ਕੇ
ਗਰਮ ਪਾਣੀ ਦੇ ਨਾਲ ਆਪਣਾ ਮੂੰਹ ਧੋ ਲਓ। ਇਹ ਜਾਣਕਾਰੀ ਸੋ ਸ ਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣ ਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।