Home / ਵਾਇਰਲ / ਇਹ ਕਾਰਡ ਬਣਾਉਣ ਵਾਲੇ ਹੋ ਜਾਣ ਸਾਵਧਾਨ ਇਹਨਾ ਲੋਕਾ ਨੂੰ ਭਰਨਾ ਪੈ ਸਕਦਾ ਜੁਰਮਾਨਾ !

ਇਹ ਕਾਰਡ ਬਣਾਉਣ ਵਾਲੇ ਹੋ ਜਾਣ ਸਾਵਧਾਨ ਇਹਨਾ ਲੋਕਾ ਨੂੰ ਭਰਨਾ ਪੈ ਸਕਦਾ ਜੁਰਮਾਨਾ !

ਦੋਸਤੋ ਸਰਕਾਰ ਵੱਲੋਂ ਚਲਾਈ ਗਈ ਰਸੋਈ ਸਕੀਮ ਜੋ ਕਿ ਵਿਧਵਾ ਔਰਤਾਂ ਦੇ ਲਈ ਸੀ,ਇਸ ਸਕੀਮ ਨੂੰ ਰਸੋਈ ਸਕੀਮ ਦਾ ਨਾਮ ਦੇ ਕੇ ਬਹੁਤ ਸਾਰੇ ਕੈਫੇ ਅਤੇ ਕੰਪਿਊਟਰ ਵਾਲੀਆਂ ਦੁਕਾਨਾਂ ਵਾਲਿਆਂ ਨੇ ਲੋਕਾਂ ਨੂੰ ਠੱਗ ਲਿਆ।ਦਰਅਸਲ ਇਨ੍ਹਾਂ ਕੰਪਿਊਟਰ ਵਾਲੀਆਂ ਦੁਕਾਨਾਂ ਦੁਆਰਾ ਰਸੋਈ ਕਾਰਡ ਕਹਿ ਕੇ ਈ ਸਰਮ

ਕਾਰਡ ਬਣਵਾਏ ਗਏ।ਇਸ ਨਾਲ ਬਹੁਤ ਸਾਰੇ ਲੋਕਾਂ ਨੂੰ ਠੱਗੀ ਹੋਈ।ਇਹ ਕਾਰਡ ਕੇਵਲ 30 ਰੁਪਏ ਵਿੱਚ ਬਣ ਜਾਂਦਾ ਹੈ।ਪਰ ਦੁਕਾਨਦਾਰਾਂ ਨੇ ਲੋਕਾਂ ਤੋਂ 500 ਅਤੇ ਦੋ ਹਜ਼ਾਰ ਰੁਪਏ ਦੀ ਰਾਸ਼ੀ ਠੱਗ ਲਈ।ਜੇਕਰ ਕਿਸੇ ਵਿਅਕਤੀ ਦੇ ਨਾਲ ਅਜਿਹੀ ਠੱਗੀ ਹੋਈ ਹੈ ਤਾਂ ਉਹ ਸਾਂਝ ਕੇਂਦਰ ਵਿੱਚ ਜਾ

ਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ।ਇਸ ਬਾਰੇ ਹੋਰ ਜਾਣਕਾਰੀ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ

ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਗਲਤੀ ਨਾਲ ਲਿਆ ਪੰਗਾ ਪਰ ਫਿਰ ਜੋ ਹੋਇਆ !

ਦੋਸਤੋ ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋਈਆ ਕੁਝ ਵੀਡੀਓ ਬਾਰੇ ਜਾਣਕਾਰੀ ਦਵਾਗੇ। ਪਹਿਲੀ …

Leave a Reply

Your email address will not be published.

error: Content is protected !!