ਦੋਸਤੋ ਅੱਜਕੱਲ੍ਹ ਸੋਸ਼ਲ ਮੀਡੀਆ ਦੀ ਉੱਪਰ ਕੰਗਨਾ ਰੌ ਨਿ ਤ ਬਹੁਤ ਵਾਇਰਲ ਹੋ ਰਹੀ ਹੈ। ਕਿਉਂਕਿ ਉਸ ਨੇ ਕਿਸਾਨਾਂ ਦੀ ਖ਼ਿਲਾਫ਼ ਕਈ ਬੁਰੀਆਂ ਗੱਲਾਂ ਕਹੀਆਂ ਸਨ। ਕਿਉਂਕਿ ਕਿਸਾਨ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਦੇ ਲਈ ਦਿੱਲੀ ਵਿੱਚ ਗਏ ਹਨ ਇਹ ਸਭ ਇਸ ਦੇ ਲਈ ਹੋ ਰਿਹਾ ਹੈ। ਕਿਉਂਕਿ ਸਾਡੀ ਮੋ ਦੀ ਸਰਕਾਰ ਨੇ ਕਿਸਾਨਾਂ ਦੇ ਲਈ ਕੁਝ ਅਜਿਹੇ ਰੂਲ ਬਣਾ ਦਿੱਤੇ ਹਨ
ਜੋ ਕਿਸਾਨਾਂ ਨੂੰ ਬਿਲਕੁਲ ਵੀ ਪੁੱਗਦੇ ਨਹੀਂ ਹਨ। ਇਸ ਦੇ ਲਈ ਉ ਹ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਦੇ ਲਈ ਦਿੱਲੀ ਦੇ ਵਿੱਚ ਗਏ ਹਨ। ਇਸੇ ਪ੍ਰਕਾਰ ਕੰਗਨਾ ਰੌਨਿਤ ਵੀ ਪੌਲੀਟਿਕਸ ਦੇ ਵਿਚ ਨਵੀਂ ਨਵੀਂ ਆ ਰਹੀ ਹੈ। ਜਿਸ ਕਾਰਨ ਉਹ ਮੋਦੀ ਸਰਕਾਰ ਵੱਲੋਂ ਚੋਣਾਂ ਲੜ ਸਕਦੀ ਹੈ ਅਤੇ ਉਹ ਮੋਦੀ ਸ ਰ ਕਾ ਰ ਦੇ ਖਿਲਾਫ ਗੱਲਾਂ ਨਹੀਂ ਸੁਣ ਸਕੀ। ਜਿਸ ਕਾਰਨ ਉਹ ਕਿਸਾਨਾਂ ਦੇ ਖ਼ਿਲਾਫ਼
ਗਲਤ ਮਲਤ ਬੋਲ ਗਈ। ਜਿਸ ਕਾਰਨ ਹੁਣ ਕ ਈ ਪੰਜਾਬੀ ਗਾਇਕ ਅਤੇ ਹੋਰ ਵੱਡੇ ਸੈਲੀਬ੍ਰਿਟੀ ਵੀ ਉਸ ਨੂੰ ਰਿਪਲਾਈ ਦੇ ਵਿੱਚ ਖਰੀਆਂ ਖਰੀਆਂ ਸੁਣਾ ਰਹੇ ਹਨ। ਜੇਕਰ ਤੁਸੀਂ ਵੀ ਇਹ ਸਭ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਹੇਠ ਦਿੱ ਤੀ ਵੀਡੀਓ
ਦੇ ਲਿੰਕ ਤੇ ਕਲਿੱਕ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲ ਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱ ਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।