ਦੋਸਤੋ ਮਹਾਦੇਵ ਦੇ ਸੱਚੇ ਭਗਤ ਇਹ ਜਾਣਦੇ ਹਨ ਕਿ ਮਹਾਦੇਵ ਉਹਨਾਂ ਨੂੰ ਹਰ ਮੁਸੀਬਤ ਤੋਂ ਬਚਾਉਂਦੇ ਹਨ।ਇੱਕ ਅਜਿਹਾ ਹੀ ਪਰਿਵਾਰ ਜੋ ਕਿ ਹਰ ਪਾਸੋਂ ਅਮੀਰ ਸੀ। ਪਰ ਉਹਨਾਂ ਦੇ ਕੋਈ ਵੀ ਔਲਾਦ ਨਹੀਂ ਸੀ। ਇਕ ਵਾਰ ਉਹ ਪਰਿਵਾਰ ਮਹਾਂਕਾਲ ਦੇ ਮੰਦਰ ਜਾਂਦਾ ਹੈ।ਪਤੀ-ਪਤਨੀ ਨੇ ਮਹਾਕਾਲ ਤੋਂ ਮੰਨਤ ਮੰਗੀ ਕਿ ਉਨ੍ਹਾਂ ਦੇ ਕੋਈ ਔਲਾਦ ਹੋ ਜਾਵੇ।
ਮਹਾਕਾਲ ਨੇ ਉਨ੍ਹਾਂ ਦੀ ਮੁਰਾਦ ਸੁਣ ਲਈ ਅਤੇ ਇੱਕ ਸਾਲ ਦੇ ਵਿੱਚ ਉਨ੍ਹਾਂ ਦੀ ਔਲਾਦ ਹੋ ਗਈ।ਇਸ ਤੋਂ ਬਾਅਦ ਉਹ ਪਤੀ ਪਤਨੀ ਆਪਣੇ ਪੰਜ ਦਿਨਾਂ ਦਾ ਲੜਕਾ ਲੈ ਕੇ ਮਹਾਕਾਲ ਦੇ ਮੰਦਰ ਦਰਸ਼ਨ ਕਰਨ ਦੇ ਲਈ ਚੱਲ ਪਏ।ਸਫ਼ਰ ਲੰਬਾ ਹੋਣ ਕਾਰਨ ਉਹ ਰਸਤੇ ਦੇ ਵਿੱਚ ਨਾਸ਼ਤਾ ਕਰਨ ਦੇ ਲਈ ਰੁਕੇ।ਜਦੋਂ ਨਾਸ਼ਤਾ ਕਰਨ ਤੋਂ ਬਾਅਦ
ਉਸ ਦੀ ਪਤਨੀ ਸੜਕ ਪਾਰ ਕਰਕੇ ਗੱਡੀ ਵੱਲ ਨੂੰ ਵਧਣ ਲੱਗੀ ਤਾਂ ਉਸੇ ਹੀ ਦੌਰਾਨ ਇੱਕ ਤੇਜ਼ ਰਫਤਾਰ ਨਾਲ ਟਰੱਕ ਉਹਨਾਂ ਵੱਲ ਵਧਿਆ।ਉਸ ਟਰੱਕ ਦੀਆ ਬਰੇਕਾ ਫੇਲ ਸਨ ਅਤੇ ਉਹ ਟਰੱਕ ਬੇਕਾਬੂ ਸੀ। ਪਰ ਹੈਰਾਨ ਕਰ ਦੇਣ ਵਾਲੀ ਗੱਲ ਇਹ ਸੀ ਕਿ ਪਤਨੀ ਦੇ ਕੋਲ ਪੁੱਜਣ ਤੋਂ ਪਹਿਲਾਂ ਉਹ ਟਰੱਕ ਰੁਕ ਗਿਆ।ਕਿਉਂਕਿ ਉਸ ਟਰੱਕ ਦੇ
ਅੱਗੇ ਇੱਕ ਨਾਗ ਬੈਠਾ ਸੀ।ਉਥੇ ਮੌਜੂਦ ਹਰ ਇਨਸਾਨ ਹੈਰਾਨ ਹੋ ਗਿਆ ਅਤੇ ਉਨ੍ਹਾਂ ਨੇ ਸਮਝ ਲਿਆ ਕਿ ਇਹ ਮਹਾਕਾਲ ਦਾ ਚਮਤਕਾਰ ਹੈ।ਇਸ ਤਰ੍ਹਾਂ ਉਹ ਦੋਵੇਂ ਪਤੀ-ਪਤਨੀ ਖੁਸ਼ੀ-ਖੁਸ਼ੀ ਮਹਾਂਕਾਲ ਦੇ ਮੰਦਰ ਦਰਸ਼ਨ ਕਰਨ ਦੇ ਲਈ ਪੁੱਜੇ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ
ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।