Home / ਵਾਇਰਲ / ਲਾਲ ਚੂੜੇ ਵਾਲੀ ਤੋ ਗਲਤ ਕੰਮ ਕਰਵਾਉਦਾ ਸੀ ਪਤੀ ਇਨ੍ਹਾ ਦੀਆ ਕਰਤੂਤਾ ਤੋ ਸਾਰਾ ਪੰਜਾਬ ਸੀ ਪਰੇਸਾਨ !

ਲਾਲ ਚੂੜੇ ਵਾਲੀ ਤੋ ਗਲਤ ਕੰਮ ਕਰਵਾਉਦਾ ਸੀ ਪਤੀ ਇਨ੍ਹਾ ਦੀਆ ਕਰਤੂਤਾ ਤੋ ਸਾਰਾ ਪੰਜਾਬ ਸੀ ਪਰੇਸਾਨ !

ਦੋਸਤੋ ਅੱਜ ਕੱਲ ਦੇ ਸਮੇਂ ਵਿੱਚ ਲੁੱਟ-ਖਸੁੱਟ ਦੇ ਮਾਮਲੇ ਬਹੁਤ ਹੀ ਜ਼ਿਆਦਾ ਵੱਧ ਗਏ ਹਨ।ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ,ਜਿਸ ਦੇ ਵਿੱਚ ਪੁਲਿਸ ਨੇ ਇੱਕ ਮਾਸਟਰ ਮਾਈਂਡ ਅਤੇ ਉਸ ਦੇ ਨਾਲ ਇੱਕ ਪਤੀ ਪਤਨੀ ਨੂੰ ਵੀ ਗ੍ਰਿਫਤਾਰ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਲੋਕ ਰਾਹਗੀਰਾਂ ਨੂੰ ਝਾਂਸੇ ਦੇ

ਵਿੱਚ ਲੈ ਕੇ ਉਹਨਾਂ ਨੂੰ ਲੁੱਟ ਲੈਂਦੇ ਸਨ।ਇਸ ਗੈਂਗ ਦੇ ਵਿੱਚ ਇੱਕ ਲੜਕਾ ਆਪਣੀ ਪਤਨੀ ਨੂੰ ਲਾਲ ਚੂੜਾ ਪਾ ਕੇ ਸੜਕ ਤੇ ਜਾ ਕੇ ਲੋਕਾਂ ਨੂੰ ਝਾਂਸੇ ਵਿੱਚ ਲੈਂਦਾ ਸੀ।ਜਿਸ ਤੋਂ ਬਾਅਦ ਉਨ੍ਹਾਂ ਦੇ ਕੋਲੋਂ ਸਮਾਨ ਲੁੱਟ ਕੇ ਚਲੇ ਜਾਂਦੇ ਸਨ।ਪੁਲਿਸ ਵੱਲੋਂ ਇਸ ਗੈਂਗ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ

ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ।ਇਸ ਖਬਰ ਬਾਰੇ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ

ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਮੋਦੀ ਨੇ ਕਰ ਦਿੱਤਾ ਵੱਡਾ ਐਲਾਨ !

ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਇਸ ਸਮੇਂ ਕਰੋਨਾ ਦੀ ਤੀਸਰੀ ਲਹਿਰ ਚੱਲ ਰਹੀ ਹੈ …

Leave a Reply

Your email address will not be published.

error: Content is protected !!