Home / ਵਾਇਰਲ / ਛੇਵੀ ਕਲਾਸ ਦੇ ਬੱਚਿਆ ਦੇ ਖਾਤਿਆ ਚ ਆਏ 900 ਕਰੋੜ ਰੁਪਏ ਦੇਖ ਚੌਕ ਗਏ !

ਛੇਵੀ ਕਲਾਸ ਦੇ ਬੱਚਿਆ ਦੇ ਖਾਤਿਆ ਚ ਆਏ 900 ਕਰੋੜ ਰੁਪਏ ਦੇਖ ਚੌਕ ਗਏ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਯੂਪੀ ਤੋਂ ਆ ਰਹੀ ਇੱਕ ਅਜਿਹੀ ਖ਼ਬਰ ਜਿਸ ਨੂੰ ਸੁਣ ਕੇ ਤੁਸੀਂ ਬਿਲਕੁੱਲ ਹੀ ਹੈਰਾਨ ਹੋ ਜਾਓਗੇ। ਦੋਸਤ ਅਜੀਕੇ ਵਿਚ ਰਹਿਣ ਵਾਲੇ ਦੋ ਬੱਚੇ ਜੋ ਕਿ ਲਗਪਗ ਪਿਛਲੀ ਜਮਾਤ ਵਿੱਚ ਹੀ ਪੜ੍ਹਦੇ ਸੀ। ਰਾਤੋ ਰਾਤ ਉਨ੍ਹਾਂ ਦੇ

ਬੈਂਕ ਅਕਾਉਂਟ ਦੇ ਵਿੱਚ ਲਗਪਗ 900 ਕਰੋੜ ਰੁਪਏ ਆ ਗਏ। ਇਸ ਤੋਂ ਬਾਅਦ ਏਡੀ ਵੱਡੀ ਰਕਮ ਆਉਣ ਦੇ ਕਾਰਨ ਬੈਂਕ ਵਾਲਿਆਂ ਨੇ ਉਨ੍ਹਾਂ ਦਾ ਅਕਾਊਂਟ ਤਾਂ ਚੂਹੇ ਟਾਈਮ ਲਈ ਬੰਦ ਕਰ ਦਿੱਤਾ ਤਾਂ ਜੋ ਉਹ ਪੈਸੇ ਨਾ ਘਟਾ ਸਕਣ। ਅਤੇ ਜੇਕਰ ਇਹ ਪੈਸੇ ਗਲਤੀ ਦੇ

ਨਾਲ ਆਏ ਸਨ ਤਾਂ ਉਹ ਇਨ੍ਹਾਂ ਪੈਸਿਆਂ ਨੂੰ ਵਾਪਸ ਲੈ ਸਕਣ। ਪਰ ਜਿਵੇਂ ਹੀ ਪਿੰਡ ਵਾਲਿਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਸਾਰੇ ਲੋਕ ਆਪਣੇ ਖਾਤੇ ਚ ਵਾਰ ਵਾਰ ਚੈੱਕ ਕਰਵਾ ਰਹੇ ਹਨ ਕਿ ਉਨ੍ਹਾਂ ਦੇ ਖਾਤਿਆਂ ਵਿੱਚੋਂ ਪੈਸੇ ਤਾਂ ਨਹੀਂ ਆਏ। ਪੁਲੀਸ ਤੋਂ ਅਜਿਹਾ ਪੂਰੀ

ਦੁਨੀਆਂ ਦੇ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ। ਕਿ ਕਿਸੇ ਦੀ ਗ਼ਲਤੀ ਕਾਰਨ ਏਡੀ ਵੱਡੀ ਅਮਾਊਂਟ ਕਿਸੇ ਹੋਰ ਦੇ ਖਾਤੇ ਵਿਚ ਆਈ ਹੋਵੇ ਤੁਹਾਨੂੰ ਕੀ ਲੱਗਦਾ ਹੈ। ਕਿ ਉਨ੍ਹਾਂ ਬੱਚਿਆਂ ਦੀ ਕਿਸਮਤ ਕਿੰਨੀ ਚੰਗੀ ਹੋਵੇਗੀ ਕਿ ਉਨ੍ਹਾਂ ਨੂੰ ਇੰਨੇ ਪੈਸੇ ਮਿਲੇ।

ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡਿਓ ਨੂੰ ਜ਼ਰੂਰ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ

ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹ ਸੱਚਾਈ ਜਾਣ ਚੌਕ ਜਾਓਗੇ ਤੁਸੀ ਵੀ !

ਦੋਸਤੋ ਸੋਸ਼ਲ ਮੀਡੀਆ ਤੇ ਇੱਕ ਦਿਲ ਦਹਿਲਾਉਣ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ …

Leave a Reply

Your email address will not be published.

error: Content is protected !!