ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇਕ ਅਜਿਹਾ ਨੁ ਸ ਖਾ ਜਿਸ ਨੂੰ ਵਰਤ ਕੇ ਤੁਹਾਡੇ ਮੂੰਹ ਤੇ ਜਿੰਨੀ ਮਰਜ਼ੀ ਪੁਰਾਣੀ ਤੋਂ ਪੁਰਾਣੀ ਕੋਈ ਦਾਗ਼ ਧੱਬਾ ਜਾਂ ਫਿਰ ਛਾਈਆਂ ਹੋਈਆਂ ਹੁਣ ਉਹ ਬਹੁਤ ਜਲਦੀ ਦੂਰ ਹੋ ਜਾਣਗੀਆਂ। ਇਸ ਨੁਸਖ਼ੇ ਨੂੰ ਵਰਤਣ ਦੇ ਨਾਲ ਪਹਿਲਾਂ ਉਹ ਸਭ ਫਿੱਕੀਆਂ ਪੈਣ ਲੱਗ ਜਾਣਗੀਆਂ ਅ ਤੇ ਫਿਰ ਹੌਲੀ ਹੌਲੀ ਚਲੀ ਜਾਣਗੀਆਂ। ਦੋਸਤ ਜੇਕਰ ਤੁਸੀਂ ਡਾਕਟਰ
ਤੋਂ ਇਸ ਦੀ ਦਵਾਈ ਲੈਣ ਜਾਊਗੀ ਤਾਂ ਉਸਦੇ ਨਾਲ ਵੀ ਹਟ ਜਾਣਗੀਆਂ ਪਰ ਜੇ ਕ ਰ ਈ ਉਸ ਦਵਾਈ ਨੂੰ ਬੰਦ ਕਰੂਗੀ ਤਾਂ ਹਫ਼ਤੇ ਦੇ ਅੰਦਰ ਹੀ ਤੁਹਾਡਾ ਪੂਰਾ ਮੂੰਹ ਦੁਬਾਰਾ ਖ਼ਰਾਬ ਹੋ ਜਾਵੇਗਾ। ਇਸ ਲਈ ਅੱਜ ਅਸੀਂ ਤੁਹਾਨੂੰ ਇਕ ਵਧੀਆ ਨੁਸਖਾ ਦੱਸਣ ਜਾ ਰਹੇ ਹਾਂ, ਸਭ ਤੋਂ ਪਹਿਲਾਂ ਤੁਸੀਂ ਇੱਕ ਆਲੂ ਦਾ ਜੂ ਸ ਕੱਢ ਲੈਣਾ ਹੈ। ਉਸ ਨੂੰ ਇੱਕ ਕਟੋਰੀ ਦੇ ਵਿਚ ਪਾ ਲਓ ਅਤੇ ਫਿਰ ਇਸ ਸਿਟੀ ਵਿਚ
ਇਕ ਚਮਚ ਨਿੰਬੂ ਦਾ ਰਸ ਮਿਲਾ ਦੇਵੋ ਫਿਰ ਇਨ੍ਹਾਂ ਦੋਵਾਂ ਚੀਜ਼ਾਂ ਨੂੰ ਮਿਲਾ ਕੇ ਲ ਗ ਪ ਗ ਦੋ ਮਿੰਟ ਆਪਣੇ ਮੂੰਹ ਤੇ ਲਗਾ ਕੇ ਮਸਾਜ ਕਰੋ ਅਤੇ ਫਿਰ ਇਸ ਨੂੰ ਰਹਿਣ ਦਿਓ। ਫਿਰ ਤੁਸੀਂ ਆਪਣਾ ਕੰਮ ਕਰੋ ਅਤੇ ਇਹ ਆਪਣਾ ਕੰਮ ਕਰੇਗਾ। ਜੇਕਰ ਇਸ ਨੂੰ ਲਗਾਉਣ ਤੋਂ ਬਾਅਦ ਤੁਹਾਡੇ ਮੂੰਹ ਤੇ ਖਾਜ ਹੋਵੇ ਤਾਂ ਇਹ ਇੱਕ ਆਮ ਜਿ ਹੀ ਗੱਲ ਹੈ। ਕਿਉਂਕਿ ਇਹ ਆਲੂ ਦੇ ਰਸ ਕਾਰਨ ਹੋਵੇਗਾ ਤੁਸੀਂ ਇਸ
ਨੂੰ ਲਗਪਗ ਦੋ ਹਫ਼ਤੇ ਤੱਕ ਲੱਗਾਤਾਰ ਵਰਣਾ ਹੈ। ਇਹ ਜਾਣਕਾਰੀ ਸੋ ਸ ਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।