ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਸਮਰਾਲੇ ਤੋਂ ਆ ਰਹੀ ਇਕ ਅਜਿਹੀ ਖਬਰ ਜਿਸ ਨੂੰ ਸੁਣ ਕੇ ਤੁਸੀਂ ਬਿਲਕੁਲ ਹੀ ਹੈਰਾਨ ਹੋ ਜਾਓਗੇ। ਦੋਸਤੋ ਅਸਲ ਦੇ ਵਿੱਚ ਸਮਰਾਲੇ ਦੇ ਵਿੱਚ ਇੱਕ ਅਜਿਹਾ ਆਦਮੀ ਹੈ। ਜਿਸ ਦੇ ਕੋਲ ਇੱਕ ਸੌ ਸਾਲ ਪੁਰਾਣੀ ਸਾਈਕਲ
ਹੈ ਦੋਸਤੋ ਇਹ ਸਾਈਕਲ ਦੇਖਣ ਦੇ ਵਿੱਚ ਅੱਜਕੱਲ੍ਹ ਦੀ ਸਾਈਕਲ ਨਾਲੋਂ ਬਹੁਤ ਹੀ ਅਲੱਗ ਹੈ। ਅਸਲ ਵਿੱਚ ਦੋਸਤੋ ਇਹ ਲੱਕੜੀ ਦੀ ਬਣੀ ਹੋਈ ਹੈ ਜਿਸ ਦੇ ਵਿੱਚ ਨਾ ਤਾਂ ਕੋਈ ਚੀਨ ਹੈ। ਅਤੇ ਨਾ ਹੀ ਕੋਈ ਬਰੇਕ ਅਸਲ ਵਿੱਚ ਇਸ ਦਾ ਅਗਲਾ ਚੱਕਾ ਵੱਡਾ ਆਇਆ
ਜਿਸਨੇ ਵਿੱਚ ਪੈਡਲ ਲੱਗੇ ਹੋਏ ਹਨ ਅਤੇ ਪਿਛਲਾ ਚੱਕਾ ਛੋਟਾ ਹੈ। ਅਤੇ ਇਸ ਨੂੰ ਚਲਾਉਣਾ ਵੀ ਅੱਜਕੱਲ੍ਹ ਦਿ ਸਾਈਕਲਾਂ ਨਾਲੋਂ ਬਹੁਤ ਮੁਸ਼ਕਲ ਹੈ। ਅਸੀਂ ਦੋਸਤ ਜੇਕਰ ਗੱਲ ਕੀਤੀ ਜਾਵੇ ਇਸ ਸਾਈਕਲ ਦੀ ਅੱਜ ਦੀ ਕੀਮਤ ਦੀ ਤਾਂ ਇਸ ਦੀ ਕੀਮਤ
ਲਗਪਗ ਪੰਜਾਹ ਲੱਖ ਰੁਪਏ ਹੈ। ਇਸ ਬਾਰੇ ਜ਼ਰੂਰ ਜਾਣਕਾਰੀ ਲੈਣ ਦੇ ਲਈ ਅਤੇ ਇਸਰੋ ਦਿਖਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ
ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।