Home / ਦੇਸੀ ਨੁਸਖੇ / ਇਹ ਤੇਲ ਅੱਖਾ ਤੇ ਮਲਣ ਨਾਲ 98 ਸਾਲ ਤੱਕ ਨਿਗਾ ਕਮਜੋਰ ਨਹੀ ਹੁੰਦੀ ਐਨਕ ਤੋ ਛੁਟਕਾਰਾ 10km ਤੋ ਬੰਦਾ ਪਛਾਣ ਲਵੋਗੇ !

ਇਹ ਤੇਲ ਅੱਖਾ ਤੇ ਮਲਣ ਨਾਲ 98 ਸਾਲ ਤੱਕ ਨਿਗਾ ਕਮਜੋਰ ਨਹੀ ਹੁੰਦੀ ਐਨਕ ਤੋ ਛੁਟਕਾਰਾ 10km ਤੋ ਬੰਦਾ ਪਛਾਣ ਲਵੋਗੇ !

ਦੋਸਤੋ ਅੱਜਕੱਲ੍ਹ ਬਹੁਤ ਸਾਰੇ ਲੋਕਾਂ ਦੀਆਂ ਅੱਖਾਂ ਤੇ ਵੱਡੇ-ਵੱਡੇ ਚਸ਼ਮੇ ਲੱਗੇ ਹੋਏ ਹਨ। ਅੱਖਾਂ ਉੱਤੇ ਚਸ਼ਮਾ ਲੱਗਣ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ।ਜਿਵੇਂ ਕਿ ਦੋਸਤੋ ਸਰੀਰ ਦੇ ਵਿੱਚ ਪੋਸ਼ਕ ਤੱਤਾਂ ਦੀ ਕਮੀ ਹੋ ਜਾਣਾ,ਅੱਖਾਂ ਦੀ ਸਹੀ ਤਰੀਕੇ ਦੇ ਨਾਲ ਦੇਖਭਾਲ ਨਾ ਕਰਨਾ।ਦੋਸਤੋ ਜੇਕਰ ਤੁਸੀਂ ਅੱਖਾਂ ਉੱਤੇ ਲੱਗਾ ਚਸ਼ਮਾ ਉਤਾਰਨਾ ਚਹੁੰਦੇ ਹੋ ਤਾਂ ਅੱਜ

ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਦੱਸਾਂਗੇ ਜਿਨ੍ਹਾਂ ਦਾ ਸੇਵਨ ਤੁਸੀਂ ਕਰਨਾ ਹੈ।ਦੋਸਤੋ ਸਭ ਤੋਂ ਪਹਿਲਾਂ ਤੁਸੀਂ ਰੋਜ਼ਾਨਾ ਆਂਵਲੇ ਦਾ ਜੂਸ ਸੇਵਨ ਕਰਨਾ ਹੈ। ਆਂਵਲੇ ਦੇ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ ਜੋ ਤੁਹਾਡੀਆਂ ਅੱਖਾਂ ਦੇ ਲਈ ਫਾਇਦੇਮੰਦ ਹੁੰਦੇ ਹਨ।ਇਸ ਤੋਂ ਇਲਾਵਾ ਦੋਸਤੋ ਰੋਜ਼ਾਨਾ ਬਦਾਮ ਦਾ ਸੇਵਨ ਕਰਨ ਨਾਲ ਵੀ ਅੱਖਾਂ ਉੱਤੇ

ਲੱਗਿਆ ਚਸ਼ਮਾਂ ਹਟ ਜਾਂਦਾ ਹੈ।ਬਦਾਮ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਮਿਨਰਲਜ਼ ਅਤੇ ਪੋਸ਼ਕ ਤੱਤ ਪਾਏ ਜਾਂਦੇ ਹਨ।ਇਸ ਤੋਂ ਇਲਾਵਾ ਦੋਸਤੋ ਸਾਨੂੰ ਰੋਜ਼ਾਨਾ ਦੁੱਧ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਅੱਖਾਂ ਦੀ ਰੋਸ਼ਨੀ ਵਧਾਉਣ ਦੇ ਲਈ ਇਹ ਬਹੁਤ ਹੀ ਕਾਰਗਰ ਚੀਜ਼ ਹੈ। ਜੇਕਰ ਤੁਸੀਂ ਅੱਖਾਂ ਉੱਤੇ ਸਰੋਂ ਦੇ ਤੇਲ ਦੀ

ਹਲਕੇ ਹੱਥਾਂ ਦੇ ਨਾਲ ਮਸਾਜ ਕਰਦੇ ਹੋ ਤਾਂ ਅੱਖਾਂ ਨੂੰ ਕਾਫੀ ਜ਼ਿਆਦਾ ਅਰਾਮ ਮਿਲਦਾ ਹੈ।ਇਸ ਤਰ੍ਹਾਂ ਦੋਸਤੋ ਅੱਖਾਂ ਉੱਤੇ ਲੱਗਿਆ ਚਸ਼ਮਾ ਉੱਤਰ ਸਕਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ

ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਆਵੇਗਾ ਐਨਾ ਨਿਖਾਰ ਦੇਖ ਯਕੀਨ ਨਹੀ ਕਰੋਗੇ !

ਦੋਸਤੋ ਚਿਹਰੇ ਤੇ ਨਿਖਾਰ ਪੈਦਾ ਕਰਨ ਦੇ ਲਈ ਅੱਜ ਅਸੀਂ ਤੁਹਾਨੂੰ ਦਹੀ ਦੇ ਨਾਲ ਫੇਸਿਅਲ …

Leave a Reply

Your email address will not be published.

error: Content is protected !!