Breaking News
Home / ਦੇਸੀ ਨੁਸਖੇ / ਇਹ ਚੀਜ ਪਾਣੀ ਚ ਉਬਾਲਕੇ ਪੀਓ ਛਾਤੀ ਚ ਜੰਮੀ ਬਲਗਮ ਖਤਮ !

ਇਹ ਚੀਜ ਪਾਣੀ ਚ ਉਬਾਲਕੇ ਪੀਓ ਛਾਤੀ ਚ ਜੰਮੀ ਬਲਗਮ ਖਤਮ !

ਦੋਸਤੋ ਸਰਦੀਆਂ ਦੇ ਮੌਸਮ ਵਿੱਚ ਛਾਤੀ ਦੇ ਵਿੱਚ ਬਲਗਮ ਦੀ ਸਮੱਸਿਆ ਕਾਫੀ ਜਿਆਦਾ ਪੈਦਾ ਹੋ ਜਾਂਦੀ ਹੈ।ਕਈ ਵਾਰ ਇਹ ਸਮੱਸਿਆ ਕਾਫੀ ਪੁਰਾਣੀ ਤੋਂ ਪੁਰਾਣੀ ਵੀ ਲੋਕਾਂ ਨੂੰ ਪਰੇਸ਼ਾਨ ਕਰਦੀ ਹੈ।ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ।ਜਿਸ ਦਾ ਇਸਤੇਮਾਲ ਕਰਕੇ ਛਾਤੀ ਦੇ ਵਿੱਚ

ਜੰਮੀ ਹੋਈ ਬਲਗਮ ਨੂੰ ਖ਼ਤਮ ਕੀਤਾ ਜਾ ਸਕਦਾ ਹੈ।ਸਭ ਤੋਂ ਪਹਿਲਾਂ ਤੁਸੀਂ ਇੱਕ ਗਲਾਸ ਦੁੱਧ ਲੈ ਲਵੋ ਅਤੇ ਇਸ ਵਿੱਚ 10 ਗ੍ਰਾਮ ਅਦਰਕ ਪੀਸ ਕੇ ਪਾ ਦੇਵੋ।ਇਸ ਦੁੱਧ ਨੂੰ ਚੰਗੀ ਤਰ੍ਹਾਂ ਤੁਸੀਂ ਗਰਮ ਕਰ ਲਵੋ ਅਤੇ ਜਦੋਂ ਇਹ ਥੋੜਾ ਠੰਡਾ ਰਹਿ ਜਾਵੇ ਤਾਂ ਇਸ ਨੂੰ ਕਿਸੇ ਗਲਾਸ ਦੇ ਵਿੱਚ ਕੱਢ ਲਵੋ।ਇਸ ਦੁੱਧ ਨੂੰ ਤੁਸੀਂ ਰਾਤ

ਦੇ ਸਮੇਂ ਸੇਵਨ ਕਰਨਾ ਹੈ।ਜੇਕਰ ਤੁਸੀਂ ਲਗਾਤਾਰ ਕੁਝ ਦਿਨ ਇਸ ਦਾ ਇਸਤੇਮਾਲ ਕਰਦੇ ਹੋ ਤਾਂ ਛਾਤੀ ਦੇ ਵਿੱਚ ਜਮ੍ਹਾਂ ਹੋਈ ਬਲਗ਼ਮ ਖਤਮ ਹੋ ਜਾਵੇਗੀ।ਤਾਂ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ

ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਫੇਸੀਅਲ ਤੋ ਵੀ ਆਵੇਗਾ ਦੁੱਗਣਾ ਨਿਖਾਰ ਇਸ ਤਰੀਕੇ ਨਾਲ !

ਦੋਸਤੋ ਗਰਮੀਆਂ ਦੇ ਮੌਸਮ ਵਿੱਚ ਚਿਹਰੇ ਦੇ ਲਈ ਮੁਲਤਾਨੀ ਮਿੱਟੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ …

Leave a Reply

Your email address will not be published.

error: Content is protected !!