ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਇੱਕ ਮਹਿਲਾ ਦੇ ਪਿੱਛੇ ਤਿੱਨ ਸੌ ਚਾਰ ਸੌ ਮਰਦੇ ਜਿਨ੍ਹਾਂ ਨੇ ਉਸ ਦੇ ਕੱਪੜੇ ਫਾੜਨ ਅਤੇ ਉਸ ਦੇ ਕੱਪੜੇ ਉਛਾਲੇ ਜਿਸ ਨੂੰ ਦੇਖ ਕੇ ਸਾਰਿਆਂ ਦੇ ਹੋਸ਼ ਉੱਡ ਗਏ ਇਹ ਮਾਮਲਾ ਕੁਝ ਇਸ ਤਰ੍ਹਾਂ ਦੇ ਸਾਹਮਣੇ ਹੈ ਜਿੱਥੇ ਕਿ ਪਾਕਿਸਤਾਨ ਵਿਚ ਇਕ ਔਰਤ ਜੋ ਕਿ ਪਾਣੀ ਦੀ ਪਿਆਸ ਲੱਗਣ ਕਾਰਨ ਇੱਕ ਦੁਕਾਨ ਤੇ
ਜਾਂਦੀ ਹੈ ਪਾਣੀ ਦੀ ਬੋਤਲ ਲੈ ਲੈਣ ਤੇ ਉਸ ਵਿਅਕਤੀ ਨੇ ਉਸ ਤੇ ਚੋਰੀ ਦਾ ਇਲਜ਼ਾਮ ਲਗਾ ਕੇ ਉਸ ਨੂੰ ਕੁੱਟਿਆ ਮਾਰਿਆ ਅਤੇ ਨਾਲ ਹੀ ਹੋਰ ਲੋਕ ਸ਼ਾਮਲ ਹੋ ਜਾਂਦੇ ਹਨ ਜਿਸ ਦੇ ਚਲਦਿਆਂ ਉਸ ਔਰਤ ਨਾਲ ਬਹੁਤ ਗ਼ਲਤ ਵਿਵਹਾਰ ਹੁੰਦਾ ਹੈ ਤੇ ਉਸ ਦੇ ਕੱਪੜੇ ਤੱਕ ਫਾੜ ਦਿੱਤੇ ਜਾਂਦੇ ਹਨ ਅਤੇ ਵੀਡੀਓ ਬਣਾ ਦਿੱਤੀ ਜਾਂਦੀ ਹੈ ਤੇ ਵਾਇਰਲ ਕੀਤੀ ਜਾਂਦੀ ਹੈ ਜਿਸ ਦੇ
ਚੱਲਦੇ ਉਸ ਔਰਤ ਦੀ ਇਹ ਸਾਰੀ ਵਾਰਦਾਤ ਪੁਲਸ ਥਾਣੇ ਇਤਲਾਹ ਦੀਏ ਤੇ ਉਸ ਔਰਤ ਤੇ ਇਸ ਤਰ੍ਹਾਂ ਅੱਤਿਆਚਾਰ ਕਰਨ ਤੇ ਜ਼ੁਲਮ ਵਿਚ ਉਸ ਦੁਕਾਨਦਾਰ ਅਤੇ ਲੋਕਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਜੋ ਉਸ ਵਕਤ ਸ਼ਾਮਲ ਸਨ ਔਰਤ ਦਾ ਕਹਿਣਾ ਹੈ ਕਿ ਮੈਂ ਪਾਣੀ ਹੀ ਮੰਗਿਆ ਸੀ ਤੇ ਮੇਰੇ ਨਾਲ ਇਸ ਤਰ੍ਹਾਂ ਗ਼ਲਤ ਕੀਤਾ ਗਿਆ ਔਰਤ ਆਪਣੀ
ਇਹ ਦਰਦ ਭਰੀ ਕਹਾਣੀ ਰੋ ਰੋ ਕੇ ਪੁਲੀਸ ਥਾਣੇ ਵਾਲਿਆਂ ਨੂੰ ਸੁਣਾ ਰਹੀ ਸੀ ਇਸ ਦੇ ਚੱਲਦਿਆਂ ਪੁਲੀਸ ਨੇ ਤੁਰੰਤ ਕਾਰਵਾਈ ਕੀਤੀ ਉਸ ਦਾ ਕਹਿਣਾ ਸੀ ਕਿ ਮੈਂ ਪਾਣੀ ਮੰਗ ਕੇ ਬਾਹਰ ਆ ਰਹੀ ਸੀ ਤੂੰ ਕੌਣ ਏਂ ਤੂੰ ਤੇ ਪਿੱਛਿਓਂ ਦੀ ਮੇਜ਼ ਉੱਤੇ ਇਲਜ਼ਾਮ ਲਗਾ ਦਿੱਤਾ ਗਿਆ ਕਿ ਮੈਂ ਚੋਰੀ ਕੀਤੀ ਹੈ ਜਦਕਿ ਮੈਂ ਚੋਰੀ ਨਹੀਂ ਕੀਤੀ ਸੀ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।