ਨਾਰੀਅਲ ਦੇ ਤੇਲ ਨਾਲ ਜੁੜੀਆਂ ਇਹ ਗੱਲਾਂ ਹਰ ਔਰਤ ਨੂੰ ਪਤਾ ਹੋਣੀਆ ਚਾਹੀਦੀਆਂ ਨੇ !

ਨਮਸਕਾਰ ਦੋਸਤੋ, ਅੱਜ ਅਸੀਂ ਤੁਹਾਨੂੰ ਦੱਸਾਂਗੇ ਨਾਰੀਅਲ ਦੇ ਤੇ ਲ ਦੇ ਕੁਝ ਅਜਿਹੇ ਫ਼ਾਇਦੇ ਜਿਹਨਾਂ ਬਾਰੇ ਸਾਨੂੰ ਪਤਾ ਨਹੀਂ ਹੋਵੇਗਾ। ਦੋਸਤੋ ਨਾਰੀਅਲ ਦਾ ਤੇਲ ਸਰੀਰ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ।ਇਹ ਚਮੜੀ ਅਤੇ ਵਾਲਾਂ ਦੇ ਲਈ ਵੀ ਬਹੁਤ ਹੀ ਗੁਣਕਾਰੀ ਹੁੰਦਾ ਹੈ। ਕਈ ਵਾਰ ਰਸੋਈ ਵਿੱਚ ਕੰਮ ਕਰਦੇ ਸਮੇਂ ਗਰਮ ਕ ੜਾ ਹੀ ਨੂੰ ਹੱਥ ਲੱਗ ਜਾਂਦਾ ਹੈ,ਜਿਸ ਕਾਰਨ ਹੱਥ ਜਲ

ਜਾਂਦਾ ਹੈ।ਉਸ ਜਲੇ ਹੋਏ ਭਾਗ ਉੱਤੇ ਨਾਰੀਅਲ ਦੇ ਤੇਲ ਦੀ ਮਸਾਜ ਕਰ ਨੀ ਚਾਹੀਦੀ ਹੈ।ਅਜਿਹਾ ਕਰਨ ਨਾਲ ਜਲਦੀ ਹੀ ਅਰਾਮ ਆ ਜਾਵੇਗਾ ਅਤੇ ਉਸ ਜਗ੍ਹਾ ਤੇ ਛਾਲੇ ਵੀ ਨਹੀਂ ਪੈਣਗੇ।ਜੇਕਰ ਤੁਹਾਡੇ ਵਾਲ ਬਹੁਤ ਹੀ ਜ਼ਿਆਦਾ ਦਾ ਕੜਕ ਅਤੇ ਮੁਰਝਾਏ ਹੋਏ ਲਗਦੇ ਹਨ ਤਾਂ ਤੁਸੀਂ ਨਾਰੀਅਲ ਦੇ ਤੇਲ ਦਾ ਇਸਤੇਮਾਲ ਕਰੋ।ਆਪਣੇ ਵਾਲਾਂ ਦੀ ਲੰ ਬਾ ਈ ਦੇ ਹਿਸਾਬ ਦੇ ਨਾਲ ਤੁਸੀਂ ਨਾਰੀਅਲ

ਦਾ ਤੇਲ ਲਵੋ ਅਤੇ ਉਸ ਵਿੱਚ ਦੋ ਚਮਚ ਦਹੀਂ ਪਾ ਕੇ ਮਿਲਾ ਲਵੋ।ਇ ਸ ਮਿਸ਼ਰਣ ਨੂੰ ਆਪਣੇ ਪੂਰੇ ਵਾਲਾਂ ਦੇ ਵਿੱਚ ਚੰਗੀ ਤਰ੍ਹਾਂ ਲਗਾ ਲਵੋ।ਜਦੋਂ ਇਹ ਮਿਸ਼ਰਣ ਤੁਹਾਡੇ ਵਾਲਾਂ ਵਿੱਚ ਸੁੱਕ ਜਾਵੇ ਤਾਂ ਤੁਸੀਂ ਹਲਕੇ ਗੁਣਗੁਣੇ ਪਾਣੀ ਦੇ ਨਾਲ ਆਪਣੇ ਵਾਲ ਧੋ ਲਵੋ। ਹਫਤੇ ਵਿੱਚ ਤਿੰਨ ਵਾਰ ਇਸ ਤ ਰ੍ਹਾਂ ਇਸਤੇਮਾਲ ਕਰਨ ਦੇ ਨਾਲ ਤੁਹਾਡੇ ਵਾਲ ਬਹੁਤ ਜ਼ਿਆਦਾ ਮੁਲਾਇਮ ਅਤੇ ਖੂਬਸੂਰਤ ਹੋ

ਜਾਣਗੇ।ਸਰਦੀਆਂ ਦੇ ਵਿੱਚ ਵਾਲਾਂ ਦੇ ਵਿੱਚ ਬਹੁਤ ਜ਼ਿਆਦਾ ਸਿ ਕ ਰੀ ਦੀ ਸਮੱਸਿਆ ਆ ਜਾਂਦੀ ਹੈ।ਇਸ ਸਮੱਸਿਆ ਨੂੰ ਦੂਰ ਕਰਨ ਦੇ ਲਈ ਨਾਰੀਅਲ ਦੇ ਤੇਲ ਵਿੱਚ ਇੱਕ ਚੱਮਚ ਨਿੰਬੂ ਦਾ ਰਸ ਮਿਲਾ ਕੇ ਆਪਣੇ ਪੂਰੇ ਵਾਲਾਂ ਦੇ ਵਿੱਚ ਲਗਾ ਲਵੋ।ਇਸ ਤੋਂ ਬਾਅਦ ਆਪਣੇ ਵਾਲਾਂ ਨੂੰ ਚੰਗੀ ਤਰ੍ਹਾਂ ਸਾਫ ਕਰ ਲਵੋ। ਸਿਕਰੀ ਦੀ ਸਮੱਸਿਆ ਖ ਤ ਮ ਹੋ ਜਾਵੇਗੀ ਅਤੇ ਵਾਲ ਮੁਲਾਇਮ ਹੋਣਗੇ।

ਇਸ ਤਰ੍ਹਾਂ ਦੋਸਤੋ ਨਾਰੀਅਲ ਦਾ ਤੇਲ ਵਾਲਾ ਲਈ ਅਤੇ ਚਮੜੀ ਦੇ ਲਈ ਬਹੁਤ ਫਾਇਦੇਮੰਦ ਹੁੰ ਦਾ ਹੈ।ਇਸ ਲਈ ਸਾਨੂੰ ਨਾਰੀਅਲ ਦੇ ਤੇਲ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁ ਹਾ ਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣ ਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਹਰ ਦਰਦ ਦਾ ਰਾਮਬਾਣ ਇਲਾਜ ਗੋਡਿਆ ਵਿੱਚ ਭਰੋ ਚਿਕਨਾਹਟ !

ਦੋਸਤ ਤੁਹਾਨੂੰ ਪਤਾ ਹੀ ਹੋਵੇਗਾ ਕਿ ਅੱਜਕੱਲ ਸਰਦੀਆਂ ਦਾ ਮੌ ਸ ਮ ਹੈ ਅਤੇ ਸਰਦੀਆਂ …

Leave a Reply

Your email address will not be published. Required fields are marked *