Home / ਦੇਸੀ ਨੁਸਖੇ / ਸਰਦੀਆ ਚ ਟਮਾਟਰ ਨਾਲ ਪਾਓ ਐਨਾ ਨਿਖਾਰ !

ਸਰਦੀਆ ਚ ਟਮਾਟਰ ਨਾਲ ਪਾਓ ਐਨਾ ਨਿਖਾਰ !

ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ,ਜਿਸ ਨੂੰ ਇਸਤੇਮਾਲ ਕਰਕੇ ਸਰਦੀਆਂ ਦੇ ਮੌਸਮ ਵਿੱਚ ਵੀ ਤੁਹਾਡੀ ਸਕਿਨ ਬਹੁਤ ਜ਼ਿਆਦਾ ਵਧੀਆ ਬਣੀ ਰਹੇਗੀ।ਦੋਸਤੋ ਸਭ ਤੋਂ ਪਹਿਲਾਂ ਤੁਸੀਂ ਇੱਕ ਟਮਾਟਰ ਲੈਣਾ ਹੈ ਅਤੇ ਉਸ ਨੂੰ ਪੀਸ ਕੇ ਉਸ ਦਾ ਪਲਪ ਤਿਆਰ ਕਰ ਲਿਆ ਹੈ।ਦੋਸਤੋ ਤੁਸੀਂ ਪਹਿਲੇ step ਵਿੱਚ ਇੱਕ

ਚਮਚ ਟਮਾਟਰ ਦਾ ਪਲਪ ਅਤੇ 1 ਚੱਮਚ ਦੁੱਧ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਪਣੇ ਚਿਹਰੇ ਤੇ ਲਗਾ ਕੇ ਮਸਾਜ ਕਰਨੀ ਹੈ।ਇਸ ਤੋਂ ਬਾਅਦ ਤੁਸੀਂ ਕੋਟਨ ਦੇ ਕੱਪੜੇ ਦੇ ਨਾਲ ਆਪਣਾ ਚਿਹਰਾ ਸਾਫ਼ ਕਰ ਲੈਣਾ ਹੈ।ਹੁਣ ਤੁਸੀਂ ਇੱਕ ਚਮਚ ਟਮਾਟਰ ਦੇ ਪਲਪ ਵਿੱਚ ਇੱਕ ਚੱਮਚ ਖੰਡ ਅਤੇ ਅੱਧਾ ਚਮਚ ਕੌਫੀ ਪਾਊਡਰ ਪਾ ਕੇ ਮਿਕਸ ਕਰ ਲਵੋ।ਇਸ

ਪੇਸਟ ਨੂੰ ਆਪਣੇ ਚਿਹਰੇ ਤੇ ਲਗਾ ਕੇ ਮਸਾਜ ਕਰੋ।ਹੁਣ ਦੋਸਤੋ ਇਸ ਨੂੰ ਤੁਸੀਂ ਕਰੀਬ 10 ਮਿੰਟ ਦੇ ਲਈ ਲੱਗੇ ਰਹਿਣ ਦੇਣਾ ਹੈ।ਇਸ ਤੋਂ ਬਾਅਦ ਇੱਕ ਚਮਚ ਟਮਾਟਰ ਦੇ ਪਲਪ ਵਿੱਚ 1 ਚੱਮਚ ਐਲੋਵੇਰਾ ਜੈੱਲ ਮਿਕਸ ਕਰਕੇ ਆਪਣੇ ਚਿਹਰੇ ਤੇ ਲਗਾਉ।ਇਸ ਨੂੰ ਵੀ ਤੁਸੀਂ ਕਰੀਬ 10 ਮਿੰਟ ਦੇ ਲਈ ਲੱਗਾ ਰਹਿਣ ਦਿਓ।ਹੁਣ ਤੁਸੀਂ ਇੱਕ

ਚਮਚ ਟਮਾਟਰ ਦਾ ਪਲਪ,ਇੱਕ ਚਮਚ ਚਾਵਲ ਦਾ ਆਟਾ, ਇੱਕ ਚੱਮਚ ਕੋਈ ਵੀ ਮੁਆਇਸਚੁਰਾਈਜ਼ਰ ਇਸ ਵਿੱਚ ਪਾ ਦੇਵੋ। ਇਸ ਨੂੰ ਤੁਸੀਂ ਲਗਭਗ ਅੱਧਾ ਘੰਟਾ ਆਪਣੇ ਚਿਹਰੇ ਤੇ ਲਗਾ ਕੇ ਰੱਖਣਾ ਹੈ।ਇਸ ਤੋਂ ਬਾਅਦ ਗੁਣਗੁਣੇ ਪਾਣੀ ਵਿੱਚ ਰੁਮਾਲ ਭਿਉ ਕੇ ਆਪਣੇ ਚਿਹਰੇ ਤੇ ਲਗਾ ਲਵੋ।ਇਸ ਤਰ੍ਹਾਂ ਜੇਕਰ ਤੁਸੀਂ ਹਫ਼ਤੇ ਦੇ

ਵਿੱਚ ਤਿੰਨ ਵਾਰ ਕਰਦੇ ਹੋ ਤਾਂ ਸਰਦੀਆਂ ਦੇ ਮੌਸਮ ਵਿੱਚ ਵੀ ਤੁਹਾਡੇ ਚਿਹਰੇ ਤੇ ਨਿਖਾਰ ਅਤੇ ਨਮੀ ਬਣੀ ਰਹੇਗੀ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਟਮਾਟਰ ਲਗਾਉਣ ਹੀ ਚਿਹਰਾ ਚਮਕੇਗਾ ਤੇ ਹੋਵੇਗਾ ਟਾਈਟ !

ਦੋਸਤੋ ਚਿਹਰੇ ਤੇ ਨਿਖਾਰ ਪੈਦਾ ਕਰਨ ਦੇ ਲਈ ਤੁਹਾਨੂੰ ਇੱਕ ਬਹੁਤ ਹੀ ਅਸਰਦਾਰ ਨੁਸਖਾ ਦੱਸਣ …

Leave a Reply

Your email address will not be published.

error: Content is protected !!