ਕੱਪੜੇ ਦੀ ਦੁਕਾਨ ਵਿੱਚ ਕੁੜੀ ਨੇ ਦੁਕਾਨਦਾਰ ਨਾਲ ਕੀਤੀ ਅਜਿਹੀ ਹਰਕਤ ਕਿ ਮਚ ਗਿਆ ਬਵਾਲ !

ਇੰਦੌਰ ਤੋਂ ਇੱਕ ਬਹੁਤ ਹੀ ਹੈਰਾਨੀ ਵਾਲੀ ਘਟਨਾ ਸਾਹਮਣੇ ਆ ਰ ਹੀ ਹੈ। ਦਰਅਸਲ ਇੱਕ ਲੜਕੀ ਕੱਪੜਿਆਂ ਦੀ ਦੁਕਾਨ ਤੇ ਖਰੀਦਦਾਰੀ ਕਰਨ ਦੀ ਲਈ ਗਈ।ਪਰ ਉਸ ਨੇ ਕੁਝ ਅਜਿਹੇ ਢੰਗ ਦੇ ਨਾਲ ਹੇਰਾ-ਫੇਰੀ ਕੀਤੀ ਅਤੇ ਦੁਕਾਨਦਾਰ ਨੂੰ ਆਪਣੇ ਜਾਲ ਵਿੱਚ ਫਸਾ ਲਿਆ ਅਤੇ ਬਿਨਾਂ ਪੈਸੇ ਦਿੱਤੇ ਹੀ ਰਫ਼ੂ ਚੱਕਰ ਹੋ ਗਈ।ਉਸ ਲ ੜ ਕੀ ਨੇ ਉਸ ਦੁਕਾਨ ਤੇ 17 ਹਜ਼ਾਰ ਰੁਪਏ ਦੀ ਖਰੀਦਦਾਰੀ

ਕੀਤੀ।ਉਸ ਤੋਂ ਬਾਅਦ ਉਸ ਲੜਕੀ ਨੇ ਕੁਝ ਅਜਿਹਾ ਕੀਤਾ ਜਿਸ ਦੀ ਸ ਮ ਝ ਦੁਕਾਨਦਾਰ ਨੂੰ ਵੀ ਨਹੀਂ ਆਈ।ਘਟਨਾ ਅਨੁਸਾਰ ਉਸ ਲੜਕੀ ਨੇ 17 ਹਜ਼ਾਰ ਰੁਪਏ ਦੀ ਸ਼ੌਪਿੰਗ ਕਰਨ ਤੋਂ ਬਾਅਦ ਜਦੋਂ ਭੁਗਤਾਨ ਦੀ ਵਾਰੀ ਆਈ ਤਾਂ ਉਸ ਲੜਕੀ ਨੇ ਦੁਕਾਨਦਾਰ ਨੂੰ ਕਿਹਾ ਕਿ ਉਹ ਪੇਅ ਟੀ ਐੱਮ ਜ਼ਰੀਏ ਭੁਗਤਾਨ ਕਰੇਗੀ।ਦੁਕਾਨਦਾਰ ਇ ਸ ਲਈ ਰਾਜੀ ਹੋ ਗਿਆ।ਉਸ ਲੜਕੀ ਨੇ ਬਹੁਤ ਹੀ ਚਲਾਕੀ

ਦੇ ਨਾਲ ਨਕਲੀ ਪੇਅ ਟੀ ਐੱਮ ਅਕਾਊਂਟ ਤੋਂ ਪੈਸੇ ਟਰਾਂਸਫਰ ਕ ਰ ਨ ਦਾ ਨਾਟਕ ਕੀਤਾ।ਹਾਲਾਂਕਿ ਦੁਕਾਨਦਾਰ ਦੇ ਅਕਾਊਂਟ ਵਿੱਚ ਪੈਸੇ ਨਹੀਂ ਆਏ ਸਨ।ਪਰ ਫਿਰ ਵੀ ਉਸ ਨੇ ਲੜਕੀ ਤੇ ਭਰੋਸਾ ਕੀਤਾ ਅਤੇ ਉਸਨੂੰ ਜਾਣ ਦਿੱਤਾ। ਕੁਝ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਵੀ ਦੁਕਾਨਦਾਰ ਦੇ ਅਕਾਊਂਟ ਵਿੱਚ ਪੈਸੇ ਨਹੀਂ ਆ ਏ ਤਾਂ ਉਸ ਨੇ ਬਾਹਰ ਜਾ ਕੇ ਲੜਕੀ ਨੂੰ ਲੱਭਣਾ ਸ਼ੁਰੂ ਕਰ ਦਿੱਤਾ।

ਦੁਕਾਨਦਾਰ ਨੂੰ ਲੜਕੀ ਪਾਰਕਿੰਗ ਵਿਚ ਦਿਖਾਈ ਦਿੱਤੀ।ਜਦੋਂ ਦੁਕਾਨਦਾਰ ਨੇ ਪੈ ਸਿ ਆਂ ਬਾਰੇ ਪੁੱਛਿਆ ਤਾਂ ਲੜਕੀ ਨੇ ਕਿਹਾ ਕਿ ਪਹਿਲਾਂ ਉਸ ਨੂੰ ਗੱਡੀ ਪਾਰਕ ਕਰਨ ਅਤੇ ਫਿਰ ਉਹ ਗੱਲ ਕਰਦੀ ਹੈ। ਦੁਕਾਨਦਾਰ ਉਸ ਦਾ ਇੰਤਜ਼ਾਰ ਕਰਨ ਲੱਗ ਪਿਆ ਪਰ ਲੜਕੀ ਉੱਥੋਂ ਰਫੂ-ਚੱਕਰ ਹੋ ਚੁੱ ਕੀ ਸੀ। ਇਸ ਤਰ੍ਹਾਂ ਉਸ ਲੜਕੀ ਨੇ ਬਹੁਤ ਹੀ ਚਲਾਕੀ ਦੇ ਨਾਲ 17 ਹਜ਼ਾਰ ਰੁਪਏ ਦੀ ਸ਼ਾਪਿੰਗ ਫ੍ਰੀ ਵਿੱਚ

ਹੀ ਕਰ ਲਈ।ਉਸ ਲੜਕੀ ਨੇ ਦੂਸਰੀ ਦੁਕਾਨ ਤੇ ਵੀ ਇੰਜ ਹੀ ਸ਼ੋ ਪਿੰ ਗ ਕਰਨ ਦਾ ਸੋਚਿਆ।ਪਰ ਓਥੋਂ ਦੇ ਦੁਕਾਨਦਾਰ ਨੇ ਉਸ ਨੂੰ ਬਿਨਾਂ ਪੈਸੇ ਦੇ ਸਮਾਨ ਦੇਣ ਤੋ ਮਨਾ ਕਰ ਦਿੱਤਾ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾ ਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਮੈਡਮ ਦੀ ਇੱਜਤ ਲੁੱਟ ਵੀਡੀਓ ਕੀਤੀ ਵਾਇਰਲ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਅ ਜਿ ਹੀ ਕਹਾਣੀ ਜਿਸ ਦੇ …

Leave a Reply

Your email address will not be published. Required fields are marked *