ਇਸ ਸਮੇਂ ਭਾਰਤ ਦੀ ਵਿੱਚ ਬਹੁਤ ਹੀ ਨਾਜ਼ੁਕ ਹਾਲਤ ਬਣੇ ਹੋਏ ਹਨ। ਮੋ ਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੇ ਕਿਸਾਨਾਂ ਦੀਆਂ ਰਾਤਾਂ ਦੀਆਂ ਨੀਂਦਾਂ ਉਡਾ ਦਿੱਤੀਆਂ ਹਨ। ਇਸਦੇ ਚਲਦਿਆਂ ਸਾਰੇ ਕਿਸਾਨ ਦਿੱਲੀ ਵਿੱਚ ਧਰਨੇ ਲਗਾ ਕੇ ਬੈਠੇ ਹੋਏ ਹਨ। ਇੰਨੀ ਠੰਡ ਦੇ ਵਿੱਚ ਵੀ ਕਿਸਾਨਾਂ ਨੇ ਦਿੱਲੀ ਦੇ ਵਿੱਚ ਚੱਕਾ ਜਾਮ ਕੀਤਾ ਹੋ ਇ ਆ ਹੈ।ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੋਦੀ ਸਰਕਾਰ
ਇਨ੍ਹਾਂ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਉਦੋਂ ਤੱਕ ਉਹ ਪੰਜਾਬ ਨਹੀਂ ਪਰਤਣਗੇ। ਇ ਸ ਦੇ ਚਲਦਿਆਂ ਬਹੁਤ ਸਾਰੇ ਲੋਕ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ।ਪਰ ਇਸੇ ਦੌਰਾਨ ਜਿਹੜੇ ਲੋਕ ਮੋਦੀ ਦੇ ਇਸ ਫੈਸਲੇ ਤੋਂ ਤੰਗ ਆ ਚੁੱਕੇ ਹਨ ਉਨ੍ਹਾਂ ਨੇ ਤਾਂਤਰਿਕਾਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ।ਦਰਅਸਲ ਇੱਕ ਫੋ ਨ ਰਿਕਾਰਡਿੰਗ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਮੋਦੀ ਦੇ
ਵਸ਼ੀਕਰਨ ਦੀ ਗੱਲ ਕਰ ਰਿਹਾ ਹੈ।ਇਹ ਵਿਅਕਤੀ ਅੰਮ੍ਰਿਤਸਰ ਦਾ ਰਹਿਣ ਵਾ ਲਾ ਹੈ।ਉਸ ਨੇ ਇੱਕ ਤਾਂਤਰਿਕ ਨੂੰ ਫੋਨ ਲਗਾਇਆ ਅਤੇ ਮੋਦੀ ਦੇ ਵਸ਼ੀਕਰਨ ਦੀ ਗੱਲ ਕੀਤੀ। ਤਾਂਤਰਿਕ ਨੇ ਜਵਾਬ ਦਿੱਤਾ ਕਿ ਹਰ ਮੁਸ਼ਕਲ ਦਾ ਹੱਲ ਉਹ ਕਰ ਸਕਦੇ ਹਨ।ਇਸ ਤਰ੍ਹਾਂ ਭਾਰਤ ਦੇ ਵਿੱਚ ਹਾ ਲਾ ਤ ਗੰਭੀਰ ਬਣੇ ਹੋਏ ਹਨ।ਸਾਰੇ ਲੋਕ ਮੋਦੀ ਦੇ ਇਸ ਫ਼ੈਸਲੇ ਤੋਂ ਨਾਖੁਸ਼ ਹਨ।ਬਹੁਤ ਸਾਰੇ ਲੋਕ ਤਾਂਤਰਿਕਾਂ
ਦਾ ਸਹਾਰਾ ਲੈਣ ਦੀ ਸੋਚ ਰਹੇ ਹਨ।ਹਰੇਕ ਤਾਂਤਰਿਕ ਦਾਅਵਾ ਕਰਦਾ ਹੈ ਕੀ ਉ ਨ੍ਹਾਂ ਕੋਲ ਹਰ ਸਮੱਸਿਆ ਦਾ ਹੱਲ ਹੁੰਦਾ ਹੈ।ਹੁਣ ਦੇਖਣਾ ਇਹ ਹੋਵੇਗਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਹੱਕ ਵਿਚ ਫ਼ੈਸਲਾ ਲੈਂਦੀ ਹੈ ਜਾਂ ਫਿਰ ਨਹੀਂ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗ ਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁ ਹਾ ਡੇ ਤੱਕ ਪਹੁੰਚਦੀ ਹੋ ਸਕੇ।