ਦੋਸਤੋਂ ਛੋਟੀ ਜਿਹੀ ਬੱਚੀ ਦਿਲਰੋਜ਼ ਦੇ ਨਾਲ ਵਾਪਰਿਆ ਦਰਦਨਾਕ ਹਾਦਸਾ ਜਿਸ ਵਿੱਚੋਂ ਹਾਲੇ ਤੱਕ ਪੰਜਾਬ ਦੇ ਲੋਕ ਬਾਹਰ ਨਹੀਂ ਨਿਕਲ ਸਕੇ।ਦਿਲਰੋਜ ਦੀ ਗੁਆਂਢਣ ਨੇ ਉਸ ਨੂੰ ਜਿਉਂਦੇ ਹੀ ਜ਼ਮੀਰਨ ਦੇ ਵਿੱਚ ਦਫਨਾ ਦਿੱਤਾ।ਜਿਸ ਕਾਰ ਉਸ ਮਾਸੂਮ ਦੀ ਜਾਨ ਚਲੀ ਗਈ।ਸੋਸ਼ਲ ਮੀਡੀਆ ਤੇ ਉਸ ਪਰਿਵਾਰ ਸੰਬੰਧੀ ਕਾਫੀ
ਵੀਡੀਓ ਵਾਇਰਲ ਹੋ ਰਹੀਆਂ ਹਨ।ਜਿਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਉਸ ਛੋਟੀ ਜਿਹੀ ਬੱਚੀ ਦੀ ਮਾਂ ਦਾ ਬਹੁਤ ਹੀ ਬੁਰਾ ਹਾਲ ਹੋ ਚੁੱਕਿਆ ਹੈ। ਦੋਸਤੋ ਇਸ ਪਰਿਵਾਰ ਨੂੰ ਮਿਲਣ ਅਤੇ ਉਹਨਾਂ ਨੂੰ ਹੌਸਲਾ ਦੇਣ ਦੇ ਲਈ ਮਨੀਸ਼ਾ ਗੁਲਾਟੀ ਅਤੇ ਉਸ ਦੀ ਟੀਮ ਉਹਨਾਂ ਦੇ ਘਰ ਪਹੁੰਚੀ।ਜਿੱਥੇ ਕਿ ਸੋਗ ਭਰੇ ਹਾਲਾਤਾਂ ਨੂੰ ਦੇਖ ਕੇ
ਉਸ ਨੂੰ ਕਾਫੀ ਜ਼ਿਆਦਾ ਬੁਰਾ ਲੱਗਿਆ ਅਤੇ ਉਸ ਨੇ ਉਸ ਪਰਿਵਾਰ ਨੂੰ ਹੌਸਲਾ ਦਿੱਤਾ ਕਿ ਜਲਦੀ ਹੀ ਤੁਹਾਨੂੰ ਇਨਸਾਫ ਮਿਲੇਗਾ।ਅਜਿਹਾ ਦਰਦਨਾਕ ਹਾਦਸਾ ਪੰਜਾਬ ਦੇ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਅਤੇ ਇਹ ਰੂਹ ਨੂੰ ਕੰਬਾ ਦੇਣ ਵਾਲੀ ਘਟਨਾ ਹੈ।ਇਸ ਬਾਰੇ ਹੋਰ ਜਾਣਕਾਰੀ
ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।