ਇਸ ਤਰਾਂ ਦੇ ਕੰਮ ਵੀ ਕੋਈ ਕਰ ਸਕਦਾ ਦੇਖਕੇ ਮੂੰਹ ਅੱਡਿਆ ਰਹਿ ਜਾਣਾ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਦੁਨੀਆਂ ਦੇ ਕੁ ਝ ਅਜਿਹੇ ਲੋਕਾਂ ਦੇ ਬਾਰੇ ਵਿਚ ਜਿਨ੍ਹਾਂ ਨੂੰ ਆਪਣਾ ਕੰਮ ਇਨ੍ਹਾਂ ਪਸੰਦ ਹੈ ਕਿ ਉਹ ਉਸ ਨੂੰ ਬਹੁਤ ਤੇਜ਼ੀ ਦੇ ਨਾਲ ਕਰ ਸਕਦੇ ਹਨ।
ਦੋਸਤੋ ਭਾਰਤ ਦਾ ਇੱਕ ਹਲਵਾਈ ਹੈ ਜਿਸ ਨੂੰ ਆਪਣਾ ਕੰਮ ਇੰਨਾ ਪਸੰਦ ਹੈ ਕਿ ਉਹ ਜਲਦੀ ਤੇਲ ਦੇ ਵਿੱਚ ਆਪਣੇ ਹੱਥ ਦੇ ਨਾ ਲ ਪਕੌੜੇ ਪਾ ਕੇ ਤੇ ਹੱਥਾਂ ਦੀ ਨਾਲ ਹੀ ਬਾਹਰ ਕੱਢਦਾ ਹੈ।

ਦੋਸਤੋ ਦੂਸਰੇ ਨੰਬਰ ਤੇ ਇੱਕ ਇੱਕੀ ਵਾਲਾ ਹੈ ਜੋ ਕਿ ਇੱਕ ਵਾਰ ਵਿੱ ਚ ਹੀ ਲਗਪਗ ਆਪਣੇ ਤਵੀ ਦੀ ਉੱਪਰ ਸੌ ਟਿੱਕੀਆਂ ਬਣਾ ਸਕਦਾ ਹੈ। ਜਦੋਂ ਉਸ ਤੋਂ ਪੁੱਛਿਆ ਗਿਆ ਕਿ ਉਸ ਨੇ ਕਦੀ ਵੀ ਸੌ ਟਿੱਕੀਆਂ ਇੱਕ ਵਾਰ ਬਣਾਈਆਂ ਹਨ ਤਾਂ ਉਸ ਨੇ ਦੱਸਿਆ ਕਿ ਜਦੋਂ ਉਸ ਨੂੰ ਜਲਦੀ ਜਲਦੀ ਵਿਚ ਇਕ ਵਿ ਆ ਹ ਦਾ ਆਰਡਰ ਮਿਲਿਆ ਸੀ।

ਤਾਂ ਉਸ ਨੇ ਸੌ ਸੌ ਟਿੱਕੀਆਂ ਕਰ ਕੇ ਤਿੱਨ ਸੌ ਟਿੱਕੀਆਂ ਬਣਾਈਆਂ ਸ ਨ। ਦੋਸਤੋ ਇੱਕ ਕੱਚ ਦਾ ਕੰਮ ਕਰਨ ਵਾਲੇ ਆਦਮੀ ਨੂੰ ਸ਼ੀਸ਼ੇ ਨੂੰ ਅਲੱਗ ਅਲੱਗ ਛਿਪਦੀ ਵਿੱਚ ਕੱਟਣਾ ਇੰਨਾ ਪਸੰਦ ਸੀ। ਕਿ ਉਹ ਸ਼ੀਸ਼ੇ ਨੂੰ ਇੱਕ ਬੰਦੇ ਦੇ ਰੂਪ ਵਿੱਚ ਵੀ ਘਟ ਸਕਦਾ ਹੈ ਅਤੇ ਉਸ ਦਾ ਚਿਹਰਾ ਵੀ ਉਸ ਸ਼ੀ ਸ਼ੇ ਦੇ ਉੱਪਰ ਬਣਾ ਸਕਦਾ ਹੈ।

ਇਸ ਤੋਂ ਪਤਾ ਲੱਗਦਾ ਹੈ ਕਿ ਉਸ ਨੂੰ ਆਪਣਾ ਕੰਮ ਕਿੰਨਾ ਪ ਸੰ ਦ ਹੈ ਜੋ ਉਸ ਨੂੰ ਇੰਨੀ ਰੀਝ ਦੀ ਨਾਲ ਕਰਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱ ਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਅੱਜ ਤੱਕ ਦੇ 10 ਸਭ ਤੋ ਵੱਧ ਸਰਮਨਾਕ ਪਰੈਂਕ ਵੀਡੀਓ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਦੁਨੀਆਂ ਦੇ ਵਿੱਚ ਲੋ ਕਾਂ ਦੁਆਰਾ ਕੀਤੇ …

Leave a Reply

Your email address will not be published. Required fields are marked *