Breaking News
Home / ਵਾਇਰਲ / ਅੱਧੀ ਰਾਤ ਨੂੰ ਜੰਗਲ ਚ ਫੜੀ ਗਈ ਕੁੜੀ ਕਰਦੀ ਸੀ ਇਹ ਕੰਮ !

ਅੱਧੀ ਰਾਤ ਨੂੰ ਜੰਗਲ ਚ ਫੜੀ ਗਈ ਕੁੜੀ ਕਰਦੀ ਸੀ ਇਹ ਕੰਮ !

ਦੋਸਤੋ ਇਸ ਵੇਲੇ ਦੀ ਖਬਰ ਸਾਹਮਣੇ ਆ ਰਹੀ ਹੈ ਕਿ ਭਨੌੜਾ ਰੇਲਵੇ ਸਟੇਸ਼ਨ ਤੇ ਇੱਕ 13 ਤੋਂ 14 ਸਾਲ ਦੀ ਲੜਕੀ ਜੋ ਜੋ ਕਿ ਇੱਕ ਰੇਲ ਗੱਡੀ ਦੇ ਵਿੱਚੋਂ ਉਤਰ ਗਈ ਅਤੇ ਉਸ ਦੇ ਨਾਲ ਦੋ ਛੋਟੇ ਬੱਚੇ ਵੀ ਸਨ।ਉਹ ਛੋਟੇ ਬੱਚੇ ਅੱਗੇ ਨੂੰ ਚਲੇ ਗਏ ਅਤੇ ਇਹ ਲੜਕੀ ਪਿੱਛੇ ਰਹਿ ਗਈ ਅਤੇ ਇਹ ਲੜਕੀ ਦਿਮਾਗੀ ਤੌਰ ਤੇ

ਬਿਮਾਰ ਲੱਗਦੀ ਹੈ।ਉੱਥੇ ਮੌਜੂਦ ਰੇਲਵੇ ਸਟੇਸ਼ਨ ਦੇ ਅਧਿਕਾਰੀ ਅਤੇ ਹੋਰ ਲੋਕਾਂ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਜਾਣਕਾਰੀ ਸ਼ੇਅਰ ਕੀਤੀ ਅਤੇ ਲੋਕਾਂ ਅੱਗੇ ਇਹ ਬੇਨਤੀ ਕੀਤੀ ਹੈ ਕਿ ਜਿਸ ਨੂੰ ਇਸ ਬਾਰੇ ਕੁਝ ਪਤਾ ਹੈ ਉਹ ਸਾਡੇ ਨਾਲ ਸੰਪਰਕ ਕਰੇ।ਇਸ ਲੜਕੀ ਨੂੰ ਦੇਖ ਕੇ ਲੱਗ ਰਿਹਾ ਸੀ

ਕਿ ਉਹ ਬਹੁਤ ਜ਼ਿਆਦਾ ਡਰੀ ਹੋਈ ਹੈ ਅਤੇ ਆਪਣੇ ਪਰਿਵਾਰ ਤੋਂ ਵਿਛੜ ਕੇ ਇਥੇ ਪੁੱਜ ਗਈ ਹੈ। ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਕੇ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਿਰਫ 18 ਦਿਨਾਂ ਵਿੱਚ ਹੀ ਕਰੋ ਆਪਣੇ ਭਾਰ ਨੂੰ ਘਟ ਇਸ ਕਸਰਤ ਦੀ ਮਦੱਦ ਨਾਲ !

ਦੋਸਤੋ ਅੱਜ ਕੱਲ੍ਹ ਅਸੀਂ ਵੇਖ ਰਹੇ ਹਾਂ ਕਿ ਬਹੁਤ ਸਾਰੇ ਲੋਕ ਮੋਟਾਪੇ ਦਾ ਸ਼ਿਕਾਰ ਹੋ …

Leave a Reply

Your email address will not be published. Required fields are marked *

error: Content is protected !!