ਦੋਸਤੋ ਬਹੁਤ ਸਾਰੇ ਲੋਕਾਂ ਨੂੰ ਸਕਿਨ ਐਲਰਜੀ ਦਾਦ ਖਾਜ ਖੁਜਲੀ ਦੀ ਸਮੱਸਿਆ ਪਰੇਸ਼ਾਨ ਕਰਦੀ ਹੈ।ਇਹ ਰੋਗ ਇੱਕ ਵਾਰ ਅਗਰ ਕਿਸੇ ਨੂੰ ਲੱਗ ਜਾਣ ਤਾਂ ਉਸ ਨੂੰ ਕਾਫੀ ਜ਼ਿਆਦਾ ਪਰੇਸ਼ਾਨ ਕਰਨੇ ਹਨ।ਦੋਸਤੋ ਦਾਦ ਖਾਜ ਖੁਜਲੀ ਦੀ ਸਮੱਸਿਆ ਨੂੰ ਖਤਮ ਕਰਨ ਦੇ ਲਈ ਇੱਕ ਆਯੁਰਵੈਦਿਕ ਨੁਸਖਾ ਦੱਸਣ ਜਾ ਰਹੇ ਹਾਂ।ਸਭ ਤੋਂ ਪਹਿਲਾਂ ਤੁਸੀਂ ਸ਼ੁੱਧ
ਸਰੋਂ ਦਾ ਤੇਲ ਲੈ ਲਵੋ।ਇੱਕ ਕਟੋਰੀ ਜਿਨ੍ਹਾਂ ਸਰੋਂ ਦਾ ਤੇਲ ਨੂੰ ਲੈ ਕੇ ਤੁਸੀਂ ਫ਼ਰਾਈ ਪੈਨ ਵਿੱਚ ਪਾ ਲਵੋ ਅਤੇ ਇਸ ਨੂੰ ਚੰਗੀ ਤਰ੍ਹਾਂ ਗਰਮ ਕਰੋ। ਜਦੋਂ ਇਹ ਤੇਲ ਗਰਮ ਹੋ ਜਾਵੇ ਤਾਂ ਇਸ ਵਿੱਚ ਤੁਸੀਂ ਸਾਫ ਨਿੰਮ ਦੀਆਂ ਪੱਤੀਆਂ ਪਾ ਦੇਵੋ।ਨਿੰਮ ਦੀਆਂ ਪੱਤੀਆਂ ਜਦੋਂ ਤੱਕ ਸੜ ਨਹੀਂ ਜਾਂਦੀਆਂ,ਉਸ ਸਮੇਂ ਤੱਕ ਇਸ ਨੂੰ ਪਕਾਉਂਦੇ ਰਹੋ।ਜਦੋਂ ਇਹ ਨੁਸਖਾ ਬਣ
ਕੇ ਤਿਆਰ ਹੋ ਜਾਵੇ ਤਾਂ ਇਸ ਨੂੰ ਥੋੜਾ ਠੰਡਾ ਕਰਕੇ ਤੁਸੀਂ ਕੱਚ ਦੇ ਬਰਤਨ ਵਿੱਚ ਰੱਖ ਲਵੋ।ਇਸ ਨੂੰ ਤੁਸੀਂ ਦਿਨ ਦੇ ਵਿੱਚ ਤਿੰਨ ਵਾਰ ਦਾਦ ਖਾਜ ਖੁਜਲੀ ਵਾਲੇ ਸਥਾਨ ਤੇ ਲਗਾ ਸਕਦੇ ਹੋ।ਇਸ ਨੂੰ ਤੁਸੀਂ ਰਾਤ ਨੂੰ ਲਗਾ ਕੇ ਜ਼ਰੂਰ ਸੌਣਾ ਹੈ।ਇਸ ਦੇ ਤੁਹਾਨੂੰ ਵਧੀਆ ਰਿਜਲਟ ਮਿਲਣਗੇ।ਸੋ ਦੋਸਤੋ ਇਸ ਨੁਸਖ਼ੇ ਦਾ
ਇਸਤੇਮਾਲ ਜ਼ਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।