ਮਹਿਲਾ ਦੇ ਪੰਜ ਮੀਟਰ ਲੰਬੇ ਵਾਲ ਦੇਖ ਲੋਕਾ ਨੂੰ ਹੋਇਆ ਸੱਕ ਵਜਾ ਜਾਣ ਸਭ ਚੌਕ ਗਏ !

ਵਾਇਰਲ

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਵੀਅਤਨਾਮ ਤੋਂ ਆ ਰਿਹਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਜਿਸ ਵਿੱਚ ਦੱਸਿਆ ਜਾ ਰਿਹਾ ਹੈ। ਕਿ ਵੀਅਤਨਾਮ ਦੇ ਵਿੱਚ ਇੱਕ ਬੱਨਵੇ ਸਾਲ ਦੇ ਇੱਕ ਅਜਿਹੇ ਆਦਮੀ ਦੇ ਬਾਰੇ ਵਿਚ ਜਿਸ ਜੇ ਬਾਲ ਲਗਪਗ ਪੰਜ ਮੀਟਰ ਤੋਂ ਵੱਧ ਹਨ

ਉਸ ਦਾ ਕਹਿਣਾ ਹੈ। ਕਿ ਉਸ ਨੇ ਹੁਣ ਆਪਣੇ ਵਾਲਾਂ ਨੂੰ ਧੋਣਾ ਅਤੇ ਕੰਘੀ ਕਰਨਾ ਬਿਲਕੁਲ ਹੀ ਬੰਦ ਕਰ ਦਿੱਤਾ ਹੈ। ਉਸ ਨੇ ਬਹੁਤ ਸਾਲ ਪਹਿਲਾਂ ਆਪਣੇ ਵਾਲਾਂ ਦੇ ਵਿੱਚ ਕੰਗਾ ਫੇਰਿਆ ਸੀ। ਅਤੇ ਉਨ੍ਹਾਂ ਨੂੰ ਧੋਤਾ ਸੀ ਪਰ ਹੁਣ ਉਹ ਆਪਣੇ ਬਾਲਾਂ ਦੇ ਨਾਲ ਕੋਈ ਵੀ ਰਿਸਕ ਨਹੀਂ ਲੈਂਦਾ।

ਅਤੇ ਉਨ੍ਹਾਂ ਨੂੰ ਕੰਘਾ ਲਾਉਣਾ ਵੀ ਉਨ੍ਹਾਂ ਅਾਸਿਫ਼ ਨਹੀਂ ਸਮਝਦਾ ਕਿਉਂਕਿ ਉਸ ਦੇ ਵਾਲ ਬਹੁਤ ਜ਼ਿਆਦਾ ਲੰਬੇ ਹਨ। ਬਹੁਤ ਸਾਰੇ ਟੀ ਵੀ ਰਿਪੋਰਟਰ ਉਸ ਦਾ ਇੰਟਰਵਿਊ ਲੈਣ ਜਾਂਦੇ ਹੀ ਰਹਿੰਦੇ ਹਨ। ਅਤੇ ਜਦੋਂ ਉਨ੍ਹਾਂ ਤੋਂ ਪੁੱਛਿਆ ਜਾਂਦਾ ਹੈ ਕਿ ਉਸ ਦੇ ਵਾਲ ਇੰਨੇ ਲੰਬੇ ਵਧਾਉਣ

ਦਾ ਰਾਜ ਕੀ ਹੈ। ਤਾਂ ਉਸ ਦਾ ਕਹਿਣਾ ਸੀ ਕਿ ਉਹ ਬੱਸ ਆਪਣੀ ਵਾਲਾਂ ਨੂੰ ਕੁਝ ਵੀ ਨਹੀਂ ਕਰਦਾ ਬਸ ਉਸ ਦੇ ਖਾਣ ਪੀਣ ਦੀਆਂ ਚੀਜ਼ਾਂ ਦੇ ਨਾਲ ਹੀ ਉਸਦੇ ਵਾਲ ਇੰਨੇ ਲੰਬੇ ਹੋ ਜਾਂਦੇ ਹਨ। ਕਿਉਂਕਿ ਅੱਜਕੱਲ੍ਹ ਹਰ ਕੋਈ ਚਾਹੁੰਦਾ ਹੈ ਕਿ ਉਸ ਦੇ ਵਾਲ ਲੰਬੇ ਹੋਣ ਪਰ ਤੁਹਾਡਾ ਇਸ

ਬਾਰੇ ਕੀ ਖਿਆਲ ਹੈ। ਇਸ ਬਾਰੇ ਵਿਚ ਸਾਨੂੰ ਹੇਠਾਂ ਜ਼ਰੂਰ ਦੱਸੋ ਅਤੇ ਇਸ ਬਾਰੇ ਚ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ

ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *